ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਮੱਤੀ 10:41, 42
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 41 ਜਿਹੜਾ ਕਿਸੇ ਨਬੀ ਨੂੰ ਇਸ ਲਈ ਕਬੂਲ ਕਰਦਾ ਹੈ ਕਿਉਂਕਿ ਉਹ ਨਬੀ ਹੈ, ਤਾਂ ਉਸ ਨੂੰ ਉਹੀ ਇਨਾਮ ਮਿਲੇਗਾ ਜੋ ਇਕ ਨਬੀ ਨੂੰ ਮਿਲਦਾ ਹੈ+ ਅਤੇ ਜਿਹੜਾ ਕਿਸੇ ਨੇਕ ਇਨਸਾਨ ਨੂੰ ਇਸ ਲਈ ਕਬੂਲ ਕਰਦਾ ਹੈ ਕਿਉਂਕਿ ਉਹ ਨੇਕ ਹੈ, ਤਾਂ ਉਸ ਨੂੰ ਉਹੀ ਇਨਾਮ ਮਿਲੇਗਾ ਜੋ ਇਕ ਨੇਕ ਇਨਸਾਨ ਨੂੰ ਮਿਲਦਾ ਹੈ। 42 ਜੇ ਕੋਈ ਇਨ੍ਹਾਂ ਛੋਟਿਆਂ ਵਿੱਚੋਂ ਕਿਸੇ ਇਕ ਨੂੰ ਠੰਢੇ ਪਾਣੀ ਦਾ ਇਕ ਗਲਾਸ ਪਿਲਾਉਂਦਾ ਹੈ ਕਿਉਂਕਿ ਉਹ ਮੇਰਾ ਚੇਲਾ ਹੈ, ਤਾਂ ਮੈਂ ਤੁਹਾਨੂੰ ਸੱਚ ਕਹਿੰਦਾ ਹਾਂ, ਉਸ ਨੂੰ ਆਪਣਾ ਫਲ ਜ਼ਰੂਰ ਮਿਲੇਗਾ।”+

  • ਲੂਕਾ 4:25, 26
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 25 ਮਿਸਾਲ ਲਈ, ਏਲੀਯਾਹ ਨਬੀ ਦੇ ਜ਼ਮਾਨੇ ਵਿਚ ਇਜ਼ਰਾਈਲ ਵਿਚ ਕਈ ਵਿਧਵਾਵਾਂ ਸਨ। ਉਸ ਵੇਲੇ ਸਾਢੇ ਤਿੰਨ ਸਾਲ ਮੀਂਹ ਨਾ ਪੈਣ ਕਰਕੇ ਸਾਰੇ ਦੇਸ਼ ਵਿਚ ਕਾਲ਼ ਪਿਆ ਸੀ।+ 26 ਪਰ ਏਲੀਯਾਹ ਨਬੀ ਨੂੰ ਸੀਦੋਨ ਦੇ ਇਲਾਕੇ ਵਿਚ ਪੈਂਦੇ ਸਾਰਫਥ ਸ਼ਹਿਰ ਦੀ ਵਿਧਵਾ ਤੋਂ ਸਿਵਾਇ ਹੋਰ ਕਿਸੇ ਵਿਧਵਾ ਦੀ ਮਦਦ ਕਰਨ ਲਈ ਨਹੀਂ ਭੇਜਿਆ ਗਿਆ ਸੀ।+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ