2 ਇਤਿਹਾਸ 24:6 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 6 ਇਸ ਲਈ ਰਾਜੇ ਨੇ ਯਹੋਯਾਦਾ ਮੁਖੀ ਨੂੰ ਬੁਲਾ ਕੇ ਕਿਹਾ:+ “ਤੂੰ ਲੇਵੀਆਂ ਨੂੰ ਇਹ ਕਿਉਂ ਨਹੀਂ ਕਿਹਾ ਕਿ ਉਹ ਯਹੂਦਾਹ ਅਤੇ ਯਰੂਸ਼ਲਮ ਤੋਂ ਪਵਿੱਤਰ ਟੈਕਸ ਲਿਆਉਣ ਜਿਸ ਦਾ ਹੁਕਮ ਯਹੋਵਾਹ ਦੇ ਸੇਵਕ ਮੂਸਾ ਨੇ ਦਿੱਤਾ ਸੀ,+ ਹਾਂ, ਗਵਾਹੀ ਦੇ ਤੰਬੂ ਲਈ ਇਜ਼ਰਾਈਲ ਦੀ ਮੰਡਲੀ ਤੋਂ ਪਵਿੱਤਰ ਟੈਕਸ ਲਿਆਉਣ?+
6 ਇਸ ਲਈ ਰਾਜੇ ਨੇ ਯਹੋਯਾਦਾ ਮੁਖੀ ਨੂੰ ਬੁਲਾ ਕੇ ਕਿਹਾ:+ “ਤੂੰ ਲੇਵੀਆਂ ਨੂੰ ਇਹ ਕਿਉਂ ਨਹੀਂ ਕਿਹਾ ਕਿ ਉਹ ਯਹੂਦਾਹ ਅਤੇ ਯਰੂਸ਼ਲਮ ਤੋਂ ਪਵਿੱਤਰ ਟੈਕਸ ਲਿਆਉਣ ਜਿਸ ਦਾ ਹੁਕਮ ਯਹੋਵਾਹ ਦੇ ਸੇਵਕ ਮੂਸਾ ਨੇ ਦਿੱਤਾ ਸੀ,+ ਹਾਂ, ਗਵਾਹੀ ਦੇ ਤੰਬੂ ਲਈ ਇਜ਼ਰਾਈਲ ਦੀ ਮੰਡਲੀ ਤੋਂ ਪਵਿੱਤਰ ਟੈਕਸ ਲਿਆਉਣ?+