2 ਰਾਜਿਆਂ 12:7 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 7 ਇਸ ਲਈ ਰਾਜਾ ਯਹੋਆਸ਼ ਨੇ ਯਹੋਯਾਦਾ+ ਪੁਜਾਰੀ ਅਤੇ ਹੋਰਨਾਂ ਪੁਜਾਰੀਆਂ ਨੂੰ ਬੁਲਾ ਕੇ ਕਿਹਾ: “ਤੁਸੀਂ ਭਵਨ ਦੀ ਟੁੱਟ-ਭੱਜ ਦੀ ਮੁਰੰਮਤ ਕਿਉਂ ਨਹੀਂ ਕਰ ਰਹੇ? ਜੇ ਪੈਸੇ ਨੂੰ ਭਵਨ ਦੀ ਮੁਰੰਮਤ ਕਰਨ ਲਈ ਨਹੀਂ ਵਰਤਣਾ, ਤਾਂ ਦਾਨ ਦੇਣ ਵਾਲਿਆਂ ਕੋਲੋਂ ਹੋਰ ਪੈਸੇ ਲੈਣੇ ਬੰਦ ਕਰੋ।”+
7 ਇਸ ਲਈ ਰਾਜਾ ਯਹੋਆਸ਼ ਨੇ ਯਹੋਯਾਦਾ+ ਪੁਜਾਰੀ ਅਤੇ ਹੋਰਨਾਂ ਪੁਜਾਰੀਆਂ ਨੂੰ ਬੁਲਾ ਕੇ ਕਿਹਾ: “ਤੁਸੀਂ ਭਵਨ ਦੀ ਟੁੱਟ-ਭੱਜ ਦੀ ਮੁਰੰਮਤ ਕਿਉਂ ਨਹੀਂ ਕਰ ਰਹੇ? ਜੇ ਪੈਸੇ ਨੂੰ ਭਵਨ ਦੀ ਮੁਰੰਮਤ ਕਰਨ ਲਈ ਨਹੀਂ ਵਰਤਣਾ, ਤਾਂ ਦਾਨ ਦੇਣ ਵਾਲਿਆਂ ਕੋਲੋਂ ਹੋਰ ਪੈਸੇ ਲੈਣੇ ਬੰਦ ਕਰੋ।”+