2 ਇਤਿਹਾਸ 24:8 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 8 ਫਿਰ ਰਾਜੇ ਦੇ ਹੁਕਮ ʼਤੇ ਇਕ ਬਕਸਾ+ ਬਣਾਇਆ ਗਿਆ ਅਤੇ ਉਸ ਨੂੰ ਬਾਹਰ ਯਹੋਵਾਹ ਦੇ ਭਵਨ ਦੇ ਦਰਵਾਜ਼ੇ ʼਤੇ ਰੱਖਿਆ ਗਿਆ।+ ਮਰਕੁਸ 12:41 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 41 ਫਿਰ ਉਹ ਦਾਨ-ਪੇਟੀਆਂ ਦੇ ਸਾਮ੍ਹਣੇ ਬੈਠ ਗਿਆ+ ਅਤੇ ਭੀੜ ਨੂੰ ਦੇਖਣ ਲੱਗਾ ਜੋ ਦਾਨ-ਪੇਟੀਆਂ ਵਿਚ ਪੈਸੇ ਪਾ ਰਹੀ ਸੀ; ਕਈ ਅਮੀਰ ਲੋਕ ਆ ਕੇ ਬਹੁਤ ਸਿੱਕੇ ਪਾ ਰਹੇ ਸਨ।+ ਲੂਕਾ 21:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 21 ਫਿਰ ਉਸ ਨੇ ਨਜ਼ਰ ਚੁੱਕ ਕੇ ਦੇਖਿਆ ਕਿ ਅਮੀਰ ਲੋਕ ਦਾਨ-ਪੇਟੀਆਂ ਵਿਚ ਪੈਸੇ ਪਾ ਰਹੇ ਸਨ।+
41 ਫਿਰ ਉਹ ਦਾਨ-ਪੇਟੀਆਂ ਦੇ ਸਾਮ੍ਹਣੇ ਬੈਠ ਗਿਆ+ ਅਤੇ ਭੀੜ ਨੂੰ ਦੇਖਣ ਲੱਗਾ ਜੋ ਦਾਨ-ਪੇਟੀਆਂ ਵਿਚ ਪੈਸੇ ਪਾ ਰਹੀ ਸੀ; ਕਈ ਅਮੀਰ ਲੋਕ ਆ ਕੇ ਬਹੁਤ ਸਿੱਕੇ ਪਾ ਰਹੇ ਸਨ।+