-
ਲੇਵੀਆਂ 5:15ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
15 “ਜੇ ਕੋਈ ਅਣਜਾਣੇ ਵਿਚ ਯਹੋਵਾਹ ਦੀਆਂ ਪਵਿੱਤਰ ਚੀਜ਼ਾਂ ਦੇ ਸੰਬੰਧ ਵਿਚ ਪਾਪ ਕਰਦਾ ਹੈ ਅਤੇ ਪਰਮੇਸ਼ੁਰ ਨਾਲ ਵਿਸ਼ਵਾਸਘਾਤ ਕਰਦਾ ਹੈ,+ ਤਾਂ ਉਹ ਆਪਣੇ ਇੱਜੜ ਵਿੱਚੋਂ ਬਿਨਾਂ ਨੁਕਸ ਵਾਲਾ ਇਕ ਭੇਡੂ ਲਿਆ ਕੇ ਯਹੋਵਾਹ ਸਾਮ੍ਹਣੇ ਦੋਸ਼-ਬਲ਼ੀ ਵਜੋਂ ਚੜ੍ਹਾਵੇ।+ ਪੁਜਾਰੀ ਫ਼ੈਸਲਾ ਕਰੇਗਾ ਕਿ ਪਵਿੱਤਰ ਸਥਾਨ ਦੇ ਸ਼ੇਕੇਲ* ਦੇ ਤੋਲ ਮੁਤਾਬਕ+ ਭੇਡੂ ਦੀ ਕੀਮਤ ਕਿੰਨੇ ਸ਼ੇਕੇਲ* ਚਾਂਦੀ ਹੋਣੀ ਚਾਹੀਦੀ ਹੈ।
-