1 ਸਮੂਏਲ 16:13 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 13 ਇਸ ਲਈ ਸਮੂਏਲ ਨੇ ਤੇਲ ਨਾਲ ਭਰਿਆ ਸਿੰਗ ਲਿਆ+ ਤੇ ਉਸ ਨੂੰ ਉਸ ਦੇ ਭਰਾਵਾਂ ਦੇ ਸਾਮ੍ਹਣੇ ਨਿਯੁਕਤ ਕੀਤਾ। ਅਤੇ ਉਸ ਦਿਨ ਤੋਂ ਯਹੋਵਾਹ ਦੀ ਪਵਿੱਤਰ ਸ਼ਕਤੀ ਦਾਊਦ ਉੱਤੇ ਕੰਮ ਕਰਨ ਲੱਗ ਪਈ।+ ਬਾਅਦ ਵਿਚ ਸਮੂਏਲ ਉੱਠ ਕੇ ਰਾਮਾਹ ਨੂੰ ਚਲਾ ਗਿਆ।+ 1 ਸਮੂਏਲ 17:12 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 12 ਦਾਊਦ ਯਹੂਦਾਹ ਦੇ ਬੈਤਲਹਮ+ ਵਿਚ ਰਹਿਣ ਵਾਲੇ ਯੱਸੀ+ ਅਫਰਾਥੀ+ ਦਾ ਪੁੱਤਰ ਸੀ ਜਿਸ ਦੇ ਅੱਠ ਪੁੱਤਰ ਸਨ+ ਅਤੇ ਜੋ ਸ਼ਾਊਲ ਦੇ ਦਿਨਾਂ ਵਿਚ ਬੁੱਢਾ ਹੋ ਚੁੱਕਾ ਸੀ। ਮੱਤੀ 1:6 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 6 ਯੱਸੀ ਤੋਂ ਰਾਜਾ ਦਾਊਦ+ ਪੈਦਾ ਹੋਇਆ। ਦਾਊਦ ਤੋਂ ਸੁਲੇਮਾਨ ਪੈਦਾ ਹੋਇਆ,+ ਸੁਲੇਮਾਨ ਦੀ ਮਾਂ ਪਹਿਲਾਂ ਊਰੀਯਾਹ ਦੀ ਪਤਨੀ ਸੀ;
13 ਇਸ ਲਈ ਸਮੂਏਲ ਨੇ ਤੇਲ ਨਾਲ ਭਰਿਆ ਸਿੰਗ ਲਿਆ+ ਤੇ ਉਸ ਨੂੰ ਉਸ ਦੇ ਭਰਾਵਾਂ ਦੇ ਸਾਮ੍ਹਣੇ ਨਿਯੁਕਤ ਕੀਤਾ। ਅਤੇ ਉਸ ਦਿਨ ਤੋਂ ਯਹੋਵਾਹ ਦੀ ਪਵਿੱਤਰ ਸ਼ਕਤੀ ਦਾਊਦ ਉੱਤੇ ਕੰਮ ਕਰਨ ਲੱਗ ਪਈ।+ ਬਾਅਦ ਵਿਚ ਸਮੂਏਲ ਉੱਠ ਕੇ ਰਾਮਾਹ ਨੂੰ ਚਲਾ ਗਿਆ।+
12 ਦਾਊਦ ਯਹੂਦਾਹ ਦੇ ਬੈਤਲਹਮ+ ਵਿਚ ਰਹਿਣ ਵਾਲੇ ਯੱਸੀ+ ਅਫਰਾਥੀ+ ਦਾ ਪੁੱਤਰ ਸੀ ਜਿਸ ਦੇ ਅੱਠ ਪੁੱਤਰ ਸਨ+ ਅਤੇ ਜੋ ਸ਼ਾਊਲ ਦੇ ਦਿਨਾਂ ਵਿਚ ਬੁੱਢਾ ਹੋ ਚੁੱਕਾ ਸੀ।
6 ਯੱਸੀ ਤੋਂ ਰਾਜਾ ਦਾਊਦ+ ਪੈਦਾ ਹੋਇਆ। ਦਾਊਦ ਤੋਂ ਸੁਲੇਮਾਨ ਪੈਦਾ ਹੋਇਆ,+ ਸੁਲੇਮਾਨ ਦੀ ਮਾਂ ਪਹਿਲਾਂ ਊਰੀਯਾਹ ਦੀ ਪਤਨੀ ਸੀ;