ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਗਿਣਤੀ 32:34
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 34 ਗਾਦ ਦੇ ਪੁੱਤਰਾਂ ਨੇ ਦੀਬੋਨ,+ ਅਟਾਰੋਥ,+ ਅਰੋਏਰ,+

  • ਗਿਣਤੀ 32:38
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 38 ਨਬੋ+ ਅਤੇ ਬਆਲ-ਮੀਓਨ+ (ਇਨ੍ਹਾਂ ਦੇ ਨਾਂ ਬਦਲੇ ਗਏ ਹਨ) ਅਤੇ ਸਿਬਮਾਹ ਸ਼ਹਿਰ ਬਣਾਏ। ਉਹ ਦੁਬਾਰਾ ਬਣਾਏ ਸ਼ਹਿਰਾਂ ਦੇ ਹੋਰ ਨਾਂ ਰੱਖਣ ਲੱਗੇ।

  • ਯਹੋਸ਼ੁਆ 13:15
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 15 ਫਿਰ ਮੂਸਾ ਨੇ ਰਊਬੇਨੀਆਂ ਦੇ ਗੋਤ ਨੂੰ ਉਨ੍ਹਾਂ ਦੇ ਘਰਾਣਿਆਂ ਅਨੁਸਾਰ ਵਿਰਾਸਤ ਦਿੱਤੀ

  • ਯਹੋਸ਼ੁਆ 13:17
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 17 ਹਸ਼ਬੋਨ ਅਤੇ ਪਠਾਰੀ ਇਲਾਕੇ ਵਿਚ ਵੱਸੇ ਇਸ ਦੇ ਸਾਰੇ ਕਸਬੇ,+ ਦੀਬੋਨ, ਬਾਮੋਥ-ਬਆਲ, ਬੈਤ-ਬਆਲ-ਮੀਓਨ,+

  • ਹਿਜ਼ਕੀਏਲ 25:9, 10
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 9 ਮੈਂ ਮੋਆਬ ਦੇ ਸਰਹੱਦੀ ਸ਼ਹਿਰਾਂ ʼਤੇ ਹਮਲਾ ਕਰਾਵਾਂਗਾ, ਨਾਲੇ ਇਸ ਦੇ ਸੋਹਣੇ ਸ਼ਹਿਰ* ਬੈਤ-ਯਸ਼ੀਮੋਥ, ਬਆਲ-ਮੀਓਨ ਅਤੇ ਦੂਰ ਕਿਰਯਾਥੈਮ+ ਉੱਤੇ ਵੀ। 10 ਮੈਂ ਅੰਮੋਨੀਆਂ ਦੇ ਨਾਲ-ਨਾਲ ਮੋਆਬੀਆਂ ਨੂੰ ਪੂਰਬ ਦੇ ਲੋਕਾਂ+ ਦੇ ਹਵਾਲੇ ਕਰ ਦਿਆਂਗਾ ਜੋ ਉਨ੍ਹਾਂ ʼਤੇ ਕਬਜ਼ਾ ਕਰਨਗੇ ਅਤੇ ਫਿਰ ਕੌਮਾਂ ਵਿਚ ਅੰਮੋਨੀਆਂ ਨੂੰ ਕਦੇ ਯਾਦ ਨਹੀਂ ਕੀਤਾ ਜਾਵੇਗਾ।+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ