-
ਯਹੋਸ਼ੁਆ 19:12ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
12 ਸਾਰੀਦ ਤੋਂ ਇਹ ਚੜ੍ਹਦੇ ਵੱਲ ਪੂਰਬ ਨੂੰ ਕਿਸਲਥ-ਤਾਬੋਰ ਦੀ ਸਰਹੱਦ ਤਕ ਅਤੇ ਉੱਥੋਂ ਦਾਬਰਥ+ ਨੂੰ ਤੇ ਫਿਰ ਯਾਫੀਆ ਤਕ ਜਾਂਦੀ ਸੀ।
-
-
ਯਹੋਸ਼ੁਆ 19:16ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
16 ਇਹ ਜ਼ਬੂਲੁਨ ਦੀ ਔਲਾਦ ਦੇ ਘਰਾਣਿਆਂ+ ਦੀ ਵਿਰਾਸਤ ਸੀ। ਇਹ ਉਨ੍ਹਾਂ ਦੇ ਸ਼ਹਿਰ ਤੇ ਇਨ੍ਹਾਂ ਸ਼ਹਿਰਾਂ ਦੇ ਪਿੰਡ ਸਨ।
-