-
ਯਹੋਸ਼ੁਆ 19:48ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
48 ਇਹ ਦਾਨ ਦੇ ਗੋਤ ਦੇ ਘਰਾਣਿਆਂ ਦੀ ਵਿਰਾਸਤ ਸੀ। ਇਹ ਉਨ੍ਹਾਂ ਦੇ ਸ਼ਹਿਰ ਤੇ ਇਨ੍ਹਾਂ ਸ਼ਹਿਰਾਂ ਦੇ ਪਿੰਡ ਸਨ।
-
-
ਯਹੋਸ਼ੁਆ 21:8ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
8 ਇਸ ਤਰ੍ਹਾਂ ਇਜ਼ਰਾਈਲੀਆਂ ਨੇ ਗੁਣਾ ਪਾ ਕੇ ਲੇਵੀਆਂ ਨੂੰ ਇਹ ਸ਼ਹਿਰ ਅਤੇ ਇਨ੍ਹਾਂ ਦੀਆਂ ਚਰਾਂਦਾਂ ਦਿੱਤੀਆਂ, ਠੀਕ ਜਿਵੇਂ ਯਹੋਵਾਹ ਨੇ ਮੂਸਾ ਰਾਹੀਂ ਹੁਕਮ ਦਿੱਤਾ ਸੀ।+
-
-
ਯਹੋਸ਼ੁਆ 21:24ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
24 ਅੱਯਾਲੋਨ+ ਤੇ ਇਸ ਦੀਆਂ ਚਰਾਂਦਾਂ ਅਤੇ ਗਥ-ਰਿੰਮੋਨ ਤੇ ਇਸ ਦੀਆਂ ਚਰਾਂਦਾਂ—ਚਾਰ ਸ਼ਹਿਰ।
-