-
1 ਇਤਿਹਾਸ 9:39-44ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
39 ਨੇਰ+ ਤੋਂ ਕੀਸ਼ ਪੈਦਾ ਹੋਇਆ; ਕੀਸ਼ ਤੋਂ ਸ਼ਾਊਲ ਪੈਦਾ ਹੋਇਆ;+ ਸ਼ਾਊਲ ਤੋਂ ਯੋਨਾਥਾਨ,+ ਮਲਕੀ-ਸ਼ੂਆ,+ ਅਬੀਨਾਦਾਬ+ ਅਤੇ ਅਸ਼ਬਾਲ ਪੈਦਾ ਹੋਏ। 40 ਯੋਨਾਥਾਨ ਦਾ ਪੁੱਤਰ ਸੀ ਮਰੀਬ-ਬਾਲ।+ ਮਰੀਬ-ਬਾਲ ਤੋਂ ਮੀਕਾਹ ਪੈਦਾ ਹੋਇਆ।+ 41 ਮੀਕਾਹ ਦੇ ਪੁੱਤਰ ਸਨ ਪੀਥੋਨ, ਮਲਕ, ਤਹਰੇਆ ਅਤੇ ਆਹਾਜ਼। 42 ਆਹਾਜ਼ ਤੋਂ ਯਾਰਾਹ ਪੈਦਾ ਹੋਇਆ; ਯਾਰਾਹ ਤੋਂ ਆਲਮਥ, ਅਜ਼ਮਾਵਥ ਅਤੇ ਜ਼ਿਮਰੀ ਪੈਦਾ ਹੋਏ। ਜ਼ਿਮਰੀ ਤੋਂ ਮੋਸਾ ਪੈਦਾ ਹੋਇਆ। 43 ਮੋਸਾ ਤੋਂ ਬਿਨਆ ਪੈਦਾ ਹੋਇਆ ਅਤੇ ਉਸ ਦਾ ਪੁੱਤਰ ਰਾਫਾਯਾਹ ਸੀ, ਉਸ ਦਾ ਪੁੱਤਰ ਅਲਾਸਾਹ ਅਤੇ ਉਸ ਦਾ ਪੁੱਤਰ ਆਸੇਲ ਸੀ। 44 ਆਸੇਲ ਦੇ ਛੇ ਪੁੱਤਰ ਸਨ ਤੇ ਉਨ੍ਹਾਂ ਦੇ ਨਾਂ ਸਨ ਅਜ਼ਰੀਕਾਮ, ਬੋਕਰੂ, ਇਸਮਾਏਲ, ਸ਼ਾਰਯਾਹ, ਓਬਦਯਾਹ ਅਤੇ ਹਨਾਨ। ਇਹ ਆਸੇਲ ਦੇ ਪੁੱਤਰ ਸਨ।
-