ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • 2 ਸਮੂਏਲ 23:24-39
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 24 ਯੋਆਬ ਦਾ ਭਰਾ ਅਸਾਹੇਲ+ ਇਨ੍ਹਾਂ ਤੀਹਾਂ ਵਿੱਚੋਂ ਇਕ ਸੀ: ਬੈਤਲਹਮ ਦੇ ਦੋਦੋ ਦਾ ਪੁੱਤਰ ਅਲਹਾਨਾਨ,+ 25 ਹਰੋਦੀ ਸ਼ਮਾਹ, ਹਰੋਦੀ ਅਲੀਕਾ, 26 ਪਲਟੀ ਹੇਲਸ,+ ਤਕੋਆ ਦੇ ਇਕੇਸ਼ ਦਾ ਪੁੱਤਰ ਈਰਾ,+ 27 ਅਨਾਥੋਥੀ+ ਅਬੀ-ਅਜ਼ਰ,+ ਹੂਸ਼ਾਹ ਦਾ ਮਬੁੰਨਈ, 28 ਅਹੋਹੀ ਸਲਮੋਨ, ਨਟੋਫਾਥੀ ਮਹਰਈ,+ 29 ਨਟੋਫਾਥੀ ਬਆਨਾਹ ਦਾ ਪੁੱਤਰ ਹੇਲਬ, ਬਿਨਯਾਮੀਨੀਆਂ ਦੇ ਗਿਬਆਹ ਦੇ ਰੀਬਈ ਦਾ ਪੁੱਤਰ ਇੱਤਈ, 30 ਪਿਰਾਥੋਨੀ ਬਨਾਯਾਹ,+ ਗਾਸ਼+ ਦੀਆਂ ਵਾਦੀਆਂ ਤੋਂ ਹਿੱਦਈ, 31 ਅਰਬਾਥੀ ਅਬੀ-ਅਲਬੋਨ, ਬਰਹੂਮੀ ਅਜ਼ਮਾਵਥ, 32 ਸ਼ਾਲਬੋਨੀ ਅਲਯਾਬਾ, ਯਾਸੇਨ ਦੇ ਪੁੱਤਰ, ਯੋਨਾਥਾਨ, 33 ਹਰਾਰੀ ਸ਼ਮਾਹ, ਹਰਾਰੀ ਸ਼ਾਰਾਰ ਦਾ ਪੁੱਤਰ ਅਹੀਆਮ, 34 ਮਾਕਾਥੀ ਦੇ ਪੁੱਤਰ ਅਹਸਬਈ ਦਾ ਪੁੱਤਰ ਅਲੀਫਾਲਟ, ਗਲੋਨੀ ਅਹੀਥੋਫਲ+ ਦਾ ਪੁੱਤਰ ਅਲੀਆਮ, 35 ਕਰਮਲ ਦਾ ਹਸਰੋ, ਅਰਬੀ ਪਾਰਈ, 36 ਸੋਬਾਹ ਦੇ ਨਾਥਾਨ ਦਾ ਪੁੱਤਰ ਯਿਗਾਲ, ਗਾਦੀ ਬਾਨੀ, 37 ਅੰਮੋਨੀ ਸਲਕ, ਬਏਰੋਥੀ ਨਹਰਈ ਜੋ ਸਰੂਯਾਹ ਦੇ ਪੁੱਤਰ ਯੋਆਬ ਦੇ ਹਥਿਆਰ ਚੁੱਕਣ ਵਾਲਾ ਸੀ, 38 ਯਿਥਰੀ ਈਰਾ, ਯਿਥਰੀ ਗਾਰੇਬ+ 39 ਅਤੇ ਹਿੱਤੀ ਊਰੀਯਾਹ+​—ਕੁੱਲ ਮਿਲਾ ਕੇ 37 ਜਣੇ।

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ