-
1 ਇਤਿਹਾਸ 11:26-41ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
26 ਫ਼ੌਜ ਦੇ ਤਾਕਤਵਰ ਯੋਧੇ ਸਨ ਯੋਆਬ ਦਾ ਭਰਾ ਅਸਾਹੇਲ,+ ਬੈਤਲਹਮ ਦੇ ਦੋਦੋ ਦਾ ਪੁੱਤਰ ਅਲਹਾਨਾਨ,+ 27 ਹਰੋਰੀ ਸ਼ਮੋਥ, ਪਲੋਨੀ ਹੇਲਸ, 28 ਤਕੋਆ ਦੇ ਇਕੇਸ਼ ਦਾ ਪੁੱਤਰ ਈਰਾ,+ ਅਨਾਥੋਥੀ ਅਬੀ-ਅਜ਼ਰ,+ 29 ਹੂਸ਼ਾਹ ਦਾ ਸਿਬਕਾਈ,+ ਅਹੋਹੀ ਈਲਈ, 30 ਨਟੋਫਾਥੀ ਮਹਰਈ,+ ਨਟੋਫਾਥੀ ਬਆਨਾਹ ਦਾ ਪੁੱਤਰ ਹੇਲਦ,+ 31 ਬਿਨਯਾਮੀਨੀਆਂ ਦੇ ਗਿਬਆਹ+ ਦੇ ਰੀਬਈ ਦਾ ਪੁੱਤਰ ਇੱਤਈ, ਪਿਰਾਥੋਨੀ ਬਨਾਯਾਹ, 32 ਗਾਸ਼+ ਦੀਆਂ ਵਾਦੀਆਂ ਤੋਂ ਹੂਰਈ, ਅਰਬਾਥੀ ਅਬੀਏਲ, 33 ਬਰਹੂਮੀ ਅਜ਼ਮਾਵਥ, ਸ਼ਾਲਬੋਨੀ ਅਲਯਾਬਾ, 34 ਗਿਜ਼ੋਨੀ ਹਾਸ਼ੇਮ ਦੇ ਪੁੱਤਰ, ਹਰਾਰੀ ਸ਼ਾਗੇ ਦਾ ਪੁੱਤਰ ਯੋਨਾਥਾਨ, 35 ਹਰਾਰੀ ਸਾਕਾਰ ਦਾ ਪੁੱਤਰ ਅਹੀਆਮ, ਊਰ ਦਾ ਪੁੱਤਰ ਅਲੀਫਾਲ, 36 ਮਕੇਰਾਥੀ ਹੇਫਰ, ਪਲੋਨੀ ਅਹੀਯਾਹ, 37 ਕਰਮਲ ਦਾ ਹਸਰੋ, ਅਜ਼ਬਈ ਦਾ ਪੁੱਤਰ ਨਾਰਈ, 38 ਨਾਥਾਨ ਦਾ ਭਰਾ ਯੋਏਲ, ਹਗਰੀ ਦਾ ਪੁੱਤਰ ਮਿਬਹਾਰ, 39 ਅੰਮੋਨੀ ਸਲਕ, ਬਏਰੋਥੀ ਨਹਰਈ ਜੋ ਸਰੂਯਾਹ ਦੇ ਪੁੱਤਰ ਯੋਆਬ ਦੇ ਹਥਿਆਰ ਚੁੱਕਣ ਵਾਲਾ ਸੀ; 40 ਯਿਥਰੀ ਈਰਾ, ਯਿਥਰੀ ਗਾਰੇਬ, 41 ਹਿੱਤੀ ਊਰੀਯਾਹ,+ ਅਹਲਈ ਦਾ ਪੁੱਤਰ ਜ਼ਾਬਾਦ,
-