11 ਅੱਯੂਬ ਦੇ ਤਿੰਨ ਸਾਥੀਆਂ ਅਲੀਫਾਜ਼+ ਤੇਮਾਨੀ, ਬਿਲਦਦ+ ਸ਼ੂਹੀ+ ਅਤੇ ਸੋਫਰ+ ਨਾਮਾਥੀ ਨੇ ਜਦੋਂ ਅੱਯੂਬ ਉੱਤੇ ਆਈਆਂ ਸਾਰੀਆਂ ਮੁਸੀਬਤਾਂ ਬਾਰੇ ਸੁਣਿਆ, ਤਾਂ ਉਹ ਆਪੋ-ਆਪਣੀ ਜਗ੍ਹਾ ਤੋਂ ਨਿਕਲ ਤੁਰੇ। ਉਨ੍ਹਾਂ ਨੇ ਮਿਲ ਕੇ ਫ਼ੈਸਲਾ ਕੀਤਾ ਕਿ ਉਹ ਇਕੱਠੇ ਜਾ ਕੇ ਅੱਯੂਬ ਨਾਲ ਹਮਦਰਦੀ ਜਤਾਉਣਗੇ ਤੇ ਉਸ ਨੂੰ ਦਿਲਾਸਾ ਦੇਣਗੇ।