-
2 ਸਮੂਏਲ 6:12ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
12 ਫਿਰ ਰਾਜਾ ਦਾਊਦ ਨੂੰ ਇਹ ਖ਼ਬਰ ਮਿਲੀ: “ਸੱਚੇ ਪਰਮੇਸ਼ੁਰ ਦੇ ਸੰਦੂਕ ਕਰਕੇ ਯਹੋਵਾਹ ਨੇ ਓਬੇਦ-ਅਦੋਮ ਦੇ ਘਰਾਣੇ ਅਤੇ ਉਸ ਕੋਲ ਜੋ ਕੁਝ ਹੈ, ਉਸ ਉੱਤੇ ਬਰਕਤ ਪਾਈ ਹੈ।” ਇਸ ਲਈ ਦਾਊਦ ਓਬੇਦ-ਅਦੋਮ ਦੇ ਘਰ ਗਿਆ ਤਾਂਕਿ ਸੱਚੇ ਪਰਮੇਸ਼ੁਰ ਦੇ ਸੰਦੂਕ ਨੂੰ ਜਸ਼ਨ ਮਨਾਉਂਦੇ ਹੋਏ ਦਾਊਦ ਦੇ ਸ਼ਹਿਰ ਲਿਆਂਦਾ ਜਾਵੇ।+
-