2 ਸਮੂਏਲ 24:16 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 16 ਜਦੋਂ ਦੂਤ ਨੇ ਯਰੂਸ਼ਲਮ ਦਾ ਨਾਸ਼ ਕਰਨ ਲਈ ਆਪਣਾ ਹੱਥ ਵਧਾਇਆ, ਤਾਂ ਯਹੋਵਾਹ ਨੂੰ ਇਸ ਬਿਪਤਾ ਕਰਕੇ ਅਫ਼ਸੋਸ* ਹੋਇਆ+ ਅਤੇ ਉਸ ਨੇ ਲੋਕਾਂ ʼਤੇ ਬਿਪਤਾ ਲਿਆਉਣ ਵਾਲੇ ਦੂਤ ਨੂੰ ਕਿਹਾ: “ਬੱਸ ਬਹੁਤ ਹੋ ਗਿਆ! ਹੁਣ ਆਪਣਾ ਹੱਥ ਰੋਕ ਲੈ।” ਉਸ ਸਮੇਂ ਯਹੋਵਾਹ ਦਾ ਦੂਤ ਯਬੂਸੀ+ ਅਰਵਨਾਹ ਦੇ ਪਿੜ*+ ਦੇ ਲਾਗੇ ਸੀ। ਜ਼ਬੂਰ 103:20 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 20 ਹੇ ਉਸ ਦੇ ਤਾਕਤਵਰ ਦੂਤੋ, ਯਹੋਵਾਹ ਦੀ ਮਹਿਮਾ ਕਰੋ,+ਤੁਸੀਂ ਜਿਹੜੇ ਉਸ ਦੀ ਆਗਿਆ ਦੀ ਪਾਲਣਾ ਕਰਦੇ ਹੋ+ ਅਤੇ ਉਸ ਦਾ ਹੁਕਮ ਮੰਨਦੇ ਹੋ।
16 ਜਦੋਂ ਦੂਤ ਨੇ ਯਰੂਸ਼ਲਮ ਦਾ ਨਾਸ਼ ਕਰਨ ਲਈ ਆਪਣਾ ਹੱਥ ਵਧਾਇਆ, ਤਾਂ ਯਹੋਵਾਹ ਨੂੰ ਇਸ ਬਿਪਤਾ ਕਰਕੇ ਅਫ਼ਸੋਸ* ਹੋਇਆ+ ਅਤੇ ਉਸ ਨੇ ਲੋਕਾਂ ʼਤੇ ਬਿਪਤਾ ਲਿਆਉਣ ਵਾਲੇ ਦੂਤ ਨੂੰ ਕਿਹਾ: “ਬੱਸ ਬਹੁਤ ਹੋ ਗਿਆ! ਹੁਣ ਆਪਣਾ ਹੱਥ ਰੋਕ ਲੈ।” ਉਸ ਸਮੇਂ ਯਹੋਵਾਹ ਦਾ ਦੂਤ ਯਬੂਸੀ+ ਅਰਵਨਾਹ ਦੇ ਪਿੜ*+ ਦੇ ਲਾਗੇ ਸੀ।
20 ਹੇ ਉਸ ਦੇ ਤਾਕਤਵਰ ਦੂਤੋ, ਯਹੋਵਾਹ ਦੀ ਮਹਿਮਾ ਕਰੋ,+ਤੁਸੀਂ ਜਿਹੜੇ ਉਸ ਦੀ ਆਗਿਆ ਦੀ ਪਾਲਣਾ ਕਰਦੇ ਹੋ+ ਅਤੇ ਉਸ ਦਾ ਹੁਕਮ ਮੰਨਦੇ ਹੋ।