ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • 1 ਰਾਜਿਆਂ 5:15
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 15 ਸੁਲੇਮਾਨ ਦੇ 70,000 ਆਮ ਮਜ਼ਦੂਰ* ਅਤੇ ਪਹਾੜਾਂ ਵਿਚ ਪੱਥਰ ਕੱਟਣ ਵਾਲੇ 80,000 ਮਜ਼ਦੂਰ ਸਨ+

  • 1 ਰਾਜਿਆਂ 5:17
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 17 ਉਨ੍ਹਾਂ ਨੇ ਰਾਜੇ ਦੇ ਹੁਕਮ ʼਤੇ ਪਹਾੜਾਂ ਵਿੱਚੋਂ ਵੱਡੇ-ਵੱਡੇ ਕੀਮਤੀ ਪੱਥਰ ਕੱਟੇ+ ਤਾਂਕਿ ਤਰਾਸ਼ੇ ਹੋਏ ਪੱਥਰਾਂ+ ਨਾਲ ਭਵਨ ਦੀ ਨੀਂਹ+ ਰੱਖੀ ਜਾ ਸਕੇ।

  • 1 ਰਾਜਿਆਂ 6:7
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 7 ਇਹ ਭਵਨ ਖਾਣ ਵਿਚ ਪਹਿਲਾਂ ਤੋਂ ਤਿਆਰ ਕੀਤੇ ਗਏ ਪੱਥਰਾਂ ਨਾਲ ਬਣਾਇਆ ਗਿਆ ਸੀ+ ਜਿਸ ਕਰਕੇ ਭਵਨ ਦੀ ਉਸਾਰੀ ਵੇਲੇ ਹਥੌੜਿਆਂ, ਕੁਹਾੜੀਆਂ ਜਾਂ ਕਿਸੇ ਵੀ ਲੋਹੇ ਦੇ ਸੰਦ ਦੀ ਆਵਾਜ਼ ਨਹੀਂ ਸੁਣਾਈ ਦਿੱਤੀ।

  • 1 ਰਾਜਿਆਂ 7:9
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 9 ਇਹ ਸਭ ਕੁਝ ਮਿਣਤੀ ਅਨੁਸਾਰ ਕੱਟੇ ਗਏ ਕੀਮਤੀ ਪੱਥਰਾਂ+ ਨਾਲ ਬਣਾਇਆ ਗਿਆ ਸੀ ਜੋ ਅੰਦਰੋਂ-ਬਾਹਰੋਂ ਆਰਿਆਂ ਨਾਲ ਤਰਾਸ਼ੇ ਗਏ ਸਨ। ਨੀਹਾਂ ਤੋਂ ਲੈ ਕੇ ਕੰਧਾਂ ਦੇ ਸਿਰਿਆਂ ਤਕ ਅਤੇ ਬਾਹਰ ਵੱਡੇ ਵਿਹੜੇ+ ਤਕ ਅਜਿਹੇ ਹੀ ਪੱਥਰ ਸਨ।

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ