2 ਸਮੂਏਲ 2:18 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 18 ਉੱਥੇ ਸਰੂਯਾਹ+ ਦੇ ਤਿੰਨ ਪੁੱਤਰ ਸਨ—ਯੋਆਬ,+ ਅਬੀਸ਼ਈ+ ਅਤੇ ਅਸਾਹੇਲ;+ ਅਸਾਹੇਲ ਜੰਗਲੀ ਚਿਕਾਰੇ* ਜਿੰਨਾ ਤੇਜ਼ ਦੌੜਦਾ ਸੀ। 2 ਸਮੂਏਲ 23:8 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 8 ਦਾਊਦ ਦੇ ਤਾਕਤਵਰ ਯੋਧਿਆਂ ਦੇ ਨਾਂ ਇਹ ਹਨ:+ ਤਾਹਕਮੋਨੀ ਯੋਸ਼ੇਬ-ਬਸ਼ਬਥ ਜੋ ਤਿੰਨਾਂ ਦਾ ਮੁਖੀ ਸੀ।+ ਇਕ ਵਾਰ ਉਸ ਨੇ ਆਪਣੇ ਬਰਛੇ ਨਾਲ 800 ਜਣਿਆਂ ਨੂੰ ਮਾਰ ਸੁੱਟਿਆ ਸੀ। 2 ਸਮੂਏਲ 23:24 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 24 ਯੋਆਬ ਦਾ ਭਰਾ ਅਸਾਹੇਲ+ ਇਨ੍ਹਾਂ ਤੀਹਾਂ ਵਿੱਚੋਂ ਇਕ ਸੀ: ਬੈਤਲਹਮ ਦੇ ਦੋਦੋ ਦਾ ਪੁੱਤਰ ਅਲਹਾਨਾਨ,+
18 ਉੱਥੇ ਸਰੂਯਾਹ+ ਦੇ ਤਿੰਨ ਪੁੱਤਰ ਸਨ—ਯੋਆਬ,+ ਅਬੀਸ਼ਈ+ ਅਤੇ ਅਸਾਹੇਲ;+ ਅਸਾਹੇਲ ਜੰਗਲੀ ਚਿਕਾਰੇ* ਜਿੰਨਾ ਤੇਜ਼ ਦੌੜਦਾ ਸੀ।
8 ਦਾਊਦ ਦੇ ਤਾਕਤਵਰ ਯੋਧਿਆਂ ਦੇ ਨਾਂ ਇਹ ਹਨ:+ ਤਾਹਕਮੋਨੀ ਯੋਸ਼ੇਬ-ਬਸ਼ਬਥ ਜੋ ਤਿੰਨਾਂ ਦਾ ਮੁਖੀ ਸੀ।+ ਇਕ ਵਾਰ ਉਸ ਨੇ ਆਪਣੇ ਬਰਛੇ ਨਾਲ 800 ਜਣਿਆਂ ਨੂੰ ਮਾਰ ਸੁੱਟਿਆ ਸੀ।