-
ਗਿਣਤੀ 10:8ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
8 ਹਾਰੂਨ ਦੇ ਪੁੱਤਰ ਜਿਹੜੇ ਪੁਜਾਰੀ ਵਜੋਂ ਸੇਵਾ ਕਰਦੇ ਹਨ, ਇਹ ਤੁਰ੍ਹੀਆਂ ਵਜਾਉਣ।+ ਤੁਸੀਂ ਅਤੇ ਤੁਹਾਡੀਆਂ ਪੀੜ੍ਹੀਆਂ ਤੁਰ੍ਹੀਆਂ ਵਜਾਉਣ ਦੇ ਨਿਯਮ ਦੀ ਸਦਾ ਪਾਲਣਾ ਕਰਨ।
-
-
2 ਇਤਿਹਾਸ 29:26ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
26 ਇਸ ਲਈ ਲੇਵੀ ਦਾਊਦ ਦੇ ਸਾਜ਼ ਲੈ ਕੇ ਅਤੇ ਪੁਜਾਰੀ ਤੁਰ੍ਹੀਆਂ ਲੈ ਕੇ ਖੜ੍ਹੇ ਸਨ।+
-