10 ਤੁਸੀਂ ਸਾਰੇ ਦਸਵਾਂ ਹਿੱਸਾ ਮੰਦਰ ਵਿਚ ਲਿਆਓ+ ਤਾਂਕਿ ਮੇਰੇ ਘਰ ਵਿਚ ਭੋਜਨ ਹੋਵੇ;+ ਇਸ ਗੱਲ ਵਿਚ ਮੈਨੂੰ ਪਰਖੋ ਅਤੇ ਫਿਰ ਦੇਖਿਓ” ਸੈਨਾਵਾਂ ਦਾ ਯਹੋਵਾਹ ਕਹਿੰਦਾ ਹੈ, “ਕਿ ਮੈਂ ਤੁਹਾਡੇ ਲਈ ਆਕਾਸ਼ ਦੀਆਂ ਖਿੜਕੀਆਂ ਖੋਲ੍ਹ ਕੇ+ ਤੁਹਾਡੇ ʼਤੇ ਬਰਕਤਾਂ ਦਾ ਇੰਨਾ ਮੀਂਹ ਵਰ੍ਹਾਵਾਂਗਾ ਕਿ ਤੁਹਾਡੇ ਵਿੱਚੋਂ ਕਿਸੇ ਨੂੰ ਕੋਈ ਕਮੀ ਨਹੀਂ ਹੋਵੇਗੀ।”+