ਨਹਮਯਾਹ 3:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 3 ਮਹਾਂ ਪੁਜਾਰੀ ਅਲਯਾਸ਼ੀਬ+ ਅਤੇ ਉਸ ਦੇ ਪੁਜਾਰੀ ਭਰਾ ਭੇਡ ਫਾਟਕ+ ਬਣਾਉਣ ਲਈ ਉੱਠੇ। ਉਨ੍ਹਾਂ ਨੇ ਇਸ ਨੂੰ ਪਵਿੱਤਰ* ਕੀਤਾ+ ਅਤੇ ਇਸ ਦੇ ਦਰਵਾਜ਼ੇ ਲਗਾਏ; ਉਨ੍ਹਾਂ ਨੇ ਇਸ ਨੂੰ ਮੇਆਹ ਦੇ ਬੁਰਜ ਤਕ+ ਅਤੇ ਉੱਥੋਂ ਹਨਨੇਲ ਦੇ ਬੁਰਜ ਤਕ ਪਵਿੱਤਰ ਕੀਤਾ।+ ਯੂਹੰਨਾ 5:2 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 2 ਯਰੂਸ਼ਲਮ ਵਿਚ ਭੇਡ ਫਾਟਕ+ ਲਾਗੇ ਇਕ ਸਰੋਵਰ ਸੀ ਜਿਸ ਦਾ ਇਬਰਾਨੀ ਵਿਚ ਨਾਂ ਬੇਥਜ਼ਥਾ ਸੀ ਅਤੇ ਇਸ ਦੇ ਆਲੇ-ਦੁਆਲੇ ਥੰਮ੍ਹਾਂ ਵਾਲਾ ਬਰਾਂਡਾ ਸੀ।
3 ਮਹਾਂ ਪੁਜਾਰੀ ਅਲਯਾਸ਼ੀਬ+ ਅਤੇ ਉਸ ਦੇ ਪੁਜਾਰੀ ਭਰਾ ਭੇਡ ਫਾਟਕ+ ਬਣਾਉਣ ਲਈ ਉੱਠੇ। ਉਨ੍ਹਾਂ ਨੇ ਇਸ ਨੂੰ ਪਵਿੱਤਰ* ਕੀਤਾ+ ਅਤੇ ਇਸ ਦੇ ਦਰਵਾਜ਼ੇ ਲਗਾਏ; ਉਨ੍ਹਾਂ ਨੇ ਇਸ ਨੂੰ ਮੇਆਹ ਦੇ ਬੁਰਜ ਤਕ+ ਅਤੇ ਉੱਥੋਂ ਹਨਨੇਲ ਦੇ ਬੁਰਜ ਤਕ ਪਵਿੱਤਰ ਕੀਤਾ।+
2 ਯਰੂਸ਼ਲਮ ਵਿਚ ਭੇਡ ਫਾਟਕ+ ਲਾਗੇ ਇਕ ਸਰੋਵਰ ਸੀ ਜਿਸ ਦਾ ਇਬਰਾਨੀ ਵਿਚ ਨਾਂ ਬੇਥਜ਼ਥਾ ਸੀ ਅਤੇ ਇਸ ਦੇ ਆਲੇ-ਦੁਆਲੇ ਥੰਮ੍ਹਾਂ ਵਾਲਾ ਬਰਾਂਡਾ ਸੀ।