-
ਦਾਨੀਏਲ 9:25ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
25 ਤੇਰੇ ਲਈ ਇਹ ਜਾਣਨਾ ਅਤੇ ਸਮਝਣਾ ਜ਼ਰੂਰੀ ਹੈ ਕਿ ਜਦੋਂ ਯਰੂਸ਼ਲਮ ਨੂੰ ਦੁਬਾਰਾ ਉਸਾਰ ਕੇ ਪਹਿਲਾਂ ਵਾਲੀ ਹਾਲਤ ਵਿਚ ਲਿਆਉਣ ਦਾ ਹੁਕਮ ਨਿਕਲੇਗਾ,+ ਉਦੋਂ ਤੋਂ ਲੈ ਕੇ ਮਸੀਹ,*+ ਹਾਂ, ਆਗੂ ਦੇ ਪ੍ਰਗਟ ਹੋਣ ਤਕ 7 ਹਫ਼ਤੇ ਅਤੇ 62 ਹਫ਼ਤੇ ਬੀਤਣਗੇ।+ ਯਰੂਸ਼ਲਮ ਨੂੰ ਪਹਿਲਾਂ ਵਾਲੀ ਹਾਲਤ ਵਿਚ ਲਿਆਂਦਾ ਜਾਵੇਗਾ ਅਤੇ ਇਕ ਚੌਂਕ ਤੇ ਖਾਈ ਸਮੇਤ ਦੁਬਾਰਾ ਉਸਾਰਿਆ ਜਾਵੇਗਾ, ਪਰ ਮੁਸ਼ਕਲ ਸਮਿਆਂ ਦੌਰਾਨ।
-