-
ਲੂਕਾ 3:1, 2ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
3 ਰਾਜਾ ਤਾਈਬੀਰੀਅਸ ਦੇ ਰਾਜ ਦੇ 15ਵੇਂ ਸਾਲ ਵਿਚ ਪੁੰਤੀਅਸ ਪਿਲਾਤੁਸ ਯਹੂਦਿਯਾ ਦਾ ਰਾਜਪਾਲ ਸੀ, ਹੇਰੋਦੇਸ*+ ਗਲੀਲ ਜ਼ਿਲ੍ਹੇ ਦਾ ਹਾਕਮ ਸੀ, ਉਸ ਦਾ ਭਰਾ ਫ਼ਿਲਿੱਪੁਸ ਇਤੂਰੀਆ ਤੇ ਤ੍ਰਖੋਨੀਤਿਸ ਜ਼ਿਲ੍ਹੇ ਦਾ ਹਾਕਮ ਸੀ, ਲੁਸਾਨੀਅਸ ਅਬਿਲੇਨੇ ਜ਼ਿਲ੍ਹੇ ਦਾ ਹਾਕਮ ਸੀ 2 ਅਤੇ ਅੰਨਾਸ ਮੁੱਖ ਪੁਜਾਰੀ ਤੇ ਕਾਇਫ਼ਾ ਮਹਾਂ ਪੁਜਾਰੀ ਸੀ।+ ਉਨ੍ਹਾਂ ਦਿਨਾਂ ਵਿਚ ਪਰਮੇਸ਼ੁਰ ਨੇ ਜ਼ਕਰਯਾਹ ਦੇ ਪੁੱਤਰ ਯੂਹੰਨਾ+ ਨੂੰ ਉਜਾੜ ਵਿਚ ਸੰਦੇਸ਼ ਦਿੱਤਾ।+
-