8 ਨਾਲੇ ‘ਸ਼ਾਹੀ ਬਗ਼ੀਚੇ’ ਦੇ ਰਾਖੇ ਆਸਾਫ਼ ਲਈ ਇਕ ਚਿੱਠੀ ਦਿੱਤੀ ਜਾਵੇ ਤਾਂਕਿ ਉਹ ਮੈਨੂੰ ‘ਭਵਨ ਦੇ ਕਿਲੇ’+ ਦੇ ਦਰਵਾਜ਼ਿਆਂ, ਸ਼ਹਿਰ ਦੀਆਂ ਕੰਧਾਂ+ ਅਤੇ ਉਸ ਘਰ ਲਈ ਸ਼ਤੀਰੀਆਂ ਵਾਸਤੇ ਲੱਕੜ ਦੇਵੇ ਜਿੱਥੇ ਮੈਂ ਜਾਵਾਂਗਾ।” ਇਸ ਲਈ ਰਾਜੇ ਨੇ ਮੈਨੂੰ ਚਿੱਠੀਆਂ ਦੇ ਦਿੱਤੀਆਂ+ ਕਿਉਂਕਿ ਮੇਰੇ ਪਰਮੇਸ਼ੁਰ ਦਾ ਮਿਹਰ ਭਰਿਆ ਹੱਥ ਮੇਰੇ ਉੱਤੇ ਸੀ।+