ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਅਜ਼ਰਾ 1:8
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 8 ਫਾਰਸ ਦੇ ਰਾਜਾ ਖੋਰਸ ਨੇ ਇਨ੍ਹਾਂ ਨੂੰ ਖ਼ਜ਼ਾਨਚੀ ਮਿਥਰਦਾਥ ਦੀ ਨਿਗਰਾਨੀ ਹੇਠ ਕੱਢ ਕੇ ਲਿਆਂਦਾ ਜਿਸ ਨੇ ਯਹੂਦਾਹ ਦੇ ਪ੍ਰਧਾਨ ਸ਼ੇਸ਼ਬੱਸਰ* ਲਈ ਇਨ੍ਹਾਂ ਭਾਂਡਿਆਂ ਦੀ ਸੂਚੀ ਬਣਾਈ।+

  • ਅਜ਼ਰਾ 1:11
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 11 ਸੋਨੇ ਅਤੇ ਚਾਂਦੀ ਦੇ ਸਾਰੇ ਭਾਂਡਿਆਂ ਦੀ ਕੁੱਲ ਗਿਣਤੀ 5,400 ਸੀ। ਸ਼ੇਸ਼ਬੱਸਰ ਇਨ੍ਹਾਂ ਸਾਰਿਆਂ ਨੂੰ ਉਦੋਂ ਲੈ ਕੇ ਆਇਆ ਜਦੋਂ ਗ਼ੁਲਾਮਾਂ+ ਨੂੰ ਬਾਬਲ ਤੋਂ ਯਰੂਸ਼ਲਮ ਲਿਆਂਦਾ ਗਿਆ ਸੀ।

  • ਜ਼ਕਰਯਾਹ 4:9
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 9 “ਜ਼ਰੁਬਾਬਲ ਦੇ ਹੱਥੀਂ ਇਸ ਘਰ ਦੀ ਨੀਂਹ ਰੱਖੀ ਗਈ ਸੀ+ ਅਤੇ ਉਸੇ ਦੇ ਹੱਥੀਂ ਇਹ ਪੂਰਾ ਵੀ ਹੋਵੇਗਾ।+ ਅਤੇ ਤੁਹਾਨੂੰ ਜਾਣਨਾ ਹੀ ਪਵੇਗਾ ਕਿ ਸੈਨਾਵਾਂ ਦੇ ਯਹੋਵਾਹ ਨੇ ਮੈਨੂੰ ਤੁਹਾਡੇ ਕੋਲ ਘੱਲਿਆ ਹੈ।

  • ਮੱਤੀ 1:12
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 12 ਬਾਬਲ ਵਿਚ ਯਕਾਨਯਾਹ ਤੋਂ ਸ਼ਾਲਤੀਏਲ ਪੈਦਾ ਹੋਇਆ;

      ਸ਼ਾਲਤੀਏਲ ਤੋਂ ਜ਼ਰੁਬਾਬਲ ਪੈਦਾ ਹੋਇਆ;+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ