ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਨਹਮਯਾਹ 2:13
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 13 ਮੈਂ ਰਾਤ ਨੂੰ “ਵਾਦੀ ਦੇ ਫਾਟਕ”+ ਥਾਣੀਂ ਗਿਆ ਅਤੇ “ਵੱਡੇ ਸੱਪ ਦੇ ਚਸ਼ਮੇ” ਦੇ ਸਾਮ੍ਹਣਿਓਂ ਦੀ ਹੁੰਦਾ ਹੋਇਆ “ਸੁਆਹ ਦੇ ਢੇਰ ਦੇ ਫਾਟਕ”+ ਨੂੰ ਗਿਆ ਅਤੇ ਮੈਂ ਯਰੂਸ਼ਲਮ ਦੀਆਂ ਢਹਿ ਚੁੱਕੀਆਂ ਕੰਧਾਂ ਅਤੇ ਅੱਗ ਨਾਲ ਸੜ ਚੁੱਕੇ ਉਸ ਦੇ ਦਰਵਾਜ਼ਿਆਂ ਦੀ ਜਾਂਚ-ਪੜਤਾਲ ਕੀਤੀ।+

  • ਨਹਮਯਾਹ 3:13
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 13 ਹਾਨੂਨ ਅਤੇ ਜ਼ਾਨੋਆਹ ਦੇ ਵਾਸੀਆਂ+ ਨੇ “ਵਾਦੀ ਦੇ ਫਾਟਕ”+ ਦੀ ਮੁਰੰਮਤ ਕੀਤੀ; ਉਨ੍ਹਾਂ ਨੇ ਇਸ ਦੀ ਉਸਾਰੀ ਕੀਤੀ ਅਤੇ ਇਸ ਨੂੰ ਦਰਵਾਜ਼ੇ, ਕੁੰਡੇ ਅਤੇ ਹੋੜੇ ਲਗਾਏ ਅਤੇ ਉਨ੍ਹਾਂ ਨੇ “ਸੁਆਹ ਦੇ ਢੇਰ ਦੇ ਫਾਟਕ” ਤਕ 1,000 ਹੱਥ* ਲੰਬੀ ਕੰਧ ਦੀ ਮੁਰੰਮਤ ਕੀਤੀ।+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ