-
ਨਹਮਯਾਹ 6:1, 2ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
6 ਜਿਉਂ ਹੀ ਸਨਬੱਲਟ, ਟੋਬੀਯਾਹ,+ ਅਰਬੀ ਗਸ਼ਮ+ ਅਤੇ ਸਾਡੇ ਬਾਕੀ ਦੁਸ਼ਮਣਾਂ ਨੂੰ ਖ਼ਬਰ ਮਿਲੀ ਕਿ ਮੈਂ ਕੰਧ ਦੁਬਾਰਾ ਬਣਾ ਲਈ ਹੈ+ ਅਤੇ ਇਸ ਵਿਚ ਕੋਈ ਪਾੜ ਨਹੀਂ ਬਚਿਆ (ਭਾਵੇਂ ਕਿ ਮੈਂ ਉਸ ਸਮੇਂ ਤਕ ਦਰਵਾਜ਼ਿਆਂ ਦੇ ਪੱਲੇ ਨਹੀਂ ਲਗਾਏ ਸਨ),+ 2 ਤਾਂ ਸਨਬੱਲਟ ਅਤੇ ਗਸ਼ਮ ਨੇ ਤੁਰੰਤ ਮੈਨੂੰ ਇਹ ਸੰਦੇਸ਼ ਭੇਜਿਆ: “ਆ, ਆਪਾਂ ਓਨੋ+ ਦੇ ਮੈਦਾਨ ਦੇ ਕਿਸੇ ਇਕ ਪਿੰਡ ਵਿਚ ਮਿਲਣ ਲਈ ਇਕ ਸਮਾਂ ਮਿਥੀਏ।” ਪਰ ਉਹ ਮੈਨੂੰ ਨੁਕਸਾਨ ਪਹੁੰਚਾਉਣ ਦੀ ਸਾਜ਼ਸ਼ ਘੜ ਰਹੇ ਸਨ।
-