ਅੱਯੂਬ 9:4 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 4 ਉਹ ਦਿਲੋਂ ਬੁੱਧੀਮਾਨ ਤੇ ਬਹੁਤ ਸ਼ਕਤੀਸ਼ਾਲੀ ਹੈ।+ ਕੌਣ ਉਸ ਦਾ ਸਾਮ੍ਹਣਾ ਕਰ ਕੇ ਚੋਟ ਖਾਧੇ ਬਿਨਾਂ ਰਹਿ ਸਕਦਾ ਹੈ?+ ਦਾਨੀਏਲ 2:20 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 20 ਦਾਨੀਏਲ ਨੇ ਕਿਹਾ: “ਯੁਗਾਂ-ਯੁਗਾਂ ਤਕ* ਪਰਮੇਸ਼ੁਰ ਦੇ ਨਾਂ ਦੀ ਵਡਿਆਈ ਹੋਵੇ,ਬੁੱਧ ਅਤੇ ਤਾਕਤ ਉਸੇ ਦੀ ਹੈ।+