-
ਯਿਰਮਿਯਾਹ 32:17-19ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
17 “ਹੇ ਸਾਰੇ ਜਹਾਨ ਦੇ ਮਾਲਕ ਯਹੋਵਾਹ, ਤੂੰ ਆਪਣੀ ਵੱਡੀ ਤਾਕਤ ਅਤੇ ਆਪਣੀ ਤਾਕਤਵਰ ਬਾਂਹ* ਨਾਲ ਆਕਾਸ਼ ਅਤੇ ਧਰਤੀ ਨੂੰ ਬਣਾਇਆ ਹੈ।+ ਤੇਰੇ ਲਈ ਕੁਝ ਵੀ ਕਰਨਾ ਨਾਮੁਮਕਿਨ ਨਹੀਂ ਹੈ। 18 ਤੂੰ ਹਜ਼ਾਰਾਂ ਨਾਲ ਅਟੱਲ ਪਿਆਰ ਕਰਦਾ ਹੈਂ, ਪਰ ਪਿਤਾ ਦੀਆਂ ਗ਼ਲਤੀਆਂ ਦੀ ਸਜ਼ਾ ਉਸ ਦੇ ਪੁੱਤਰਾਂ ਨੂੰ ਦਿੰਦਾ ਹੈਂ।*+ ਤੂੰ ਸੱਚਾ, ਮਹਾਨ ਤੇ ਤਾਕਤਵਰ ਪਰਮੇਸ਼ੁਰ ਹੈਂ ਜਿਸ ਦਾ ਨਾਂ ਸੈਨਾਵਾਂ ਦਾ ਯਹੋਵਾਹ ਹੈ। 19 ਤੇਰੇ ਮਕਸਦ* ਮਹਾਨ ਹਨ, ਤੇਰੇ ਕੰਮ ਸ਼ਕਤੀਸ਼ਾਲੀ ਹਨ+ ਅਤੇ ਤੇਰੀਆਂ ਅੱਖਾਂ ਇਨਸਾਨਾਂ ਦੇ ਕੰਮਾਂ ʼਤੇ ਲੱਗੀਆਂ ਹੋਈਆਂ ਹਨ+ ਤਾਂਕਿ ਤੂੰ ਹਰੇਕ ਨੂੰ ਉਸ ਦੇ ਚਾਲ-ਚਲਣ ਅਤੇ ਕੰਮਾਂ ਮੁਤਾਬਕ ਫਲ ਦੇਵੇਂ।+
-