1 ਇਤਿਹਾਸ 29:15 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 15 ਅਸੀਂ ਤੇਰੀ ਹਜ਼ੂਰੀ ਵਿਚ ਆਪਣੇ ਪਿਉ-ਦਾਦਿਆਂ ਵਾਂਗ ਪਰਦੇਸੀ ਅਤੇ ਪਰਵਾਸੀ ਹਾਂ।+ ਧਰਤੀ ਉੱਤੇ ਸਾਡੇ ਦਿਨ ਇਕ ਪਰਛਾਵੇਂ ਦੀ ਤਰ੍ਹਾਂ ਹਨ+ ਤੇ ਸਾਨੂੰ ਕੋਈ ਉਮੀਦ ਨਹੀਂ। ਜ਼ਬੂਰ 102:11 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 11 ਮੇਰੇ ਦਿਨ ਢਲ਼ ਰਹੇ* ਪਰਛਾਵੇਂ ਵਾਂਗ ਹਨ+ਅਤੇ ਮੈਂ ਘਾਹ ਵਾਂਗ ਸੁੱਕਦਾ ਜਾਂਦਾ ਹਾਂ।+ ਜ਼ਬੂਰ 144:4 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 4 ਆਦਮੀ ਸਿਰਫ਼ ਸਾਹ ਹੀ ਹੈ;+ਉਸ ਦੇ ਦਿਨ ਢਲ਼ਦੇ ਪਰਛਾਵੇਂ ਵਾਂਗ ਹਨ।+
15 ਅਸੀਂ ਤੇਰੀ ਹਜ਼ੂਰੀ ਵਿਚ ਆਪਣੇ ਪਿਉ-ਦਾਦਿਆਂ ਵਾਂਗ ਪਰਦੇਸੀ ਅਤੇ ਪਰਵਾਸੀ ਹਾਂ।+ ਧਰਤੀ ਉੱਤੇ ਸਾਡੇ ਦਿਨ ਇਕ ਪਰਛਾਵੇਂ ਦੀ ਤਰ੍ਹਾਂ ਹਨ+ ਤੇ ਸਾਨੂੰ ਕੋਈ ਉਮੀਦ ਨਹੀਂ।