1 ਇਤਿਹਾਸ 29:15 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 15 ਅਸੀਂ ਤੇਰੀ ਹਜ਼ੂਰੀ ਵਿਚ ਆਪਣੇ ਪਿਉ-ਦਾਦਿਆਂ ਵਾਂਗ ਪਰਦੇਸੀ ਅਤੇ ਪਰਵਾਸੀ ਹਾਂ।+ ਧਰਤੀ ਉੱਤੇ ਸਾਡੇ ਦਿਨ ਇਕ ਪਰਛਾਵੇਂ ਦੀ ਤਰ੍ਹਾਂ ਹਨ+ ਤੇ ਸਾਨੂੰ ਕੋਈ ਉਮੀਦ ਨਹੀਂ। ਅੱਯੂਬ 14:1, 2 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 14 “ਆਦਮੀ ਜੋ ਤੀਵੀਂ ਤੋਂ ਜੰਮਦਾ ਹੈਥੋੜ੍ਹਿਆਂ ਦਿਨਾਂ ਦਾ ਹੈ+ ਤੇ ਦੁੱਖਾਂ ਨਾਲ ਲੱਦਿਆ ਹੋਇਆ ਹੈ।+ 2 ਉਹ ਫੁੱਲ ਵਾਂਗ ਖਿੜਦਾ ਤੇ ਮੁਰਝਾ ਜਾਂਦਾ ਹੈ;*+ਉਹ ਪਰਛਾਵੇਂ ਵਾਂਗ ਝਟਪਟ ਅਲੋਪ ਹੋ ਜਾਂਦਾ ਹੈ।+
15 ਅਸੀਂ ਤੇਰੀ ਹਜ਼ੂਰੀ ਵਿਚ ਆਪਣੇ ਪਿਉ-ਦਾਦਿਆਂ ਵਾਂਗ ਪਰਦੇਸੀ ਅਤੇ ਪਰਵਾਸੀ ਹਾਂ।+ ਧਰਤੀ ਉੱਤੇ ਸਾਡੇ ਦਿਨ ਇਕ ਪਰਛਾਵੇਂ ਦੀ ਤਰ੍ਹਾਂ ਹਨ+ ਤੇ ਸਾਨੂੰ ਕੋਈ ਉਮੀਦ ਨਹੀਂ।
14 “ਆਦਮੀ ਜੋ ਤੀਵੀਂ ਤੋਂ ਜੰਮਦਾ ਹੈਥੋੜ੍ਹਿਆਂ ਦਿਨਾਂ ਦਾ ਹੈ+ ਤੇ ਦੁੱਖਾਂ ਨਾਲ ਲੱਦਿਆ ਹੋਇਆ ਹੈ।+ 2 ਉਹ ਫੁੱਲ ਵਾਂਗ ਖਿੜਦਾ ਤੇ ਮੁਰਝਾ ਜਾਂਦਾ ਹੈ;*+ਉਹ ਪਰਛਾਵੇਂ ਵਾਂਗ ਝਟਪਟ ਅਲੋਪ ਹੋ ਜਾਂਦਾ ਹੈ।+