-
ਹੱਬਕੂਕ 1:3ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
3 ਤੂੰ ਕਿਉਂ ਮੈਨੂੰ ਬੁਰੇ ਕੰਮ ਦਿਖਾਉਂਦਾ ਹੈਂ?
ਤੂੰ ਕਿਉਂ ਅਤਿਆਚਾਰ ਹੋਣ ਦਿੰਦਾ ਹੈਂ?
ਕਿਉਂ ਮੇਰੀਆਂ ਨਜ਼ਰਾਂ ਸਾਮ੍ਹਣੇ ਤਬਾਹੀ ਅਤੇ ਜ਼ੁਲਮ ਹੁੰਦੇ ਹਨ?
ਕਿਉਂ ਇੰਨੇ ਜ਼ਿਆਦਾ ਲੜਾਈ-ਝਗੜੇ ਹੁੰਦੇ ਹਨ?
-