ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਗਿਣਤੀ 15:39
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 39 ‘ਤੁਸੀਂ ਇਹ ਝਾਲਰ ਜ਼ਰੂਰ ਲਾਉਣੀ ਤਾਂਕਿ ਇਸ ਨੂੰ ਦੇਖ ਕੇ ਤੁਹਾਨੂੰ ਯਹੋਵਾਹ ਦੇ ਸਾਰੇ ਹੁਕਮ ਯਾਦ ਰਹਿਣ ਅਤੇ ਤੁਸੀਂ ਉਨ੍ਹਾਂ ਦੀ ਪਾਲਣਾ ਕਰੋ।+ ਤੁਸੀਂ ਆਪਣੇ ਦਿਲ ਅਤੇ ਅੱਖਾਂ ਦੀ ਲਾਲਸਾ ਪਿੱਛੇ ਨਾ ਜਾਣਾ ਕਿਉਂਕਿ ਇਨ੍ਹਾਂ ਪਿੱਛੇ ਚੱਲ ਕੇ ਤੁਸੀਂ ਹੋਰ ਦੇਵੀ-ਦੇਵਤਿਆਂ ਨਾਲ ਹਰਾਮਕਾਰੀ* ਕਰੋਗੇ।+

  • ਉਪਦੇਸ਼ਕ ਦੀ ਕਿਤਾਬ 11:9
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 9 ਹੇ ਜਵਾਨ, ਆਪਣੀ ਜਵਾਨੀ ਦਾ ਆਨੰਦ ਮਾਣ ਅਤੇ ਜਵਾਨੀ ਦੇ ਦਿਨਾਂ ਵਿਚ ਤੇਰਾ ਦਿਲ ਖ਼ੁਸ਼ ਰਹੇ। ਤੇਰਾ ਦਿਲ ਜਿੱਧਰ ਜਾਣਾ ਚਾਹੁੰਦਾ ਹੈ, ਤੂੰ ਉੱਧਰ ਜਾਹ ਅਤੇ ਤੇਰੀਆਂ ਅੱਖਾਂ ਜਿਸ ਰਾਹ ਜਾਣਾ ਚਾਹੁੰਦੀਆਂ ਹਨ, ਤੂੰ ਉਸੇ ਰਾਹ ਜਾਹ; ਪਰ ਯਾਦ ਰੱਖ ਕਿ ਸੱਚਾ ਪਰਮੇਸ਼ੁਰ ਤੇਰੇ ਸਾਰੇ ਕੰਮਾਂ ਦਾ ਨਿਆਂ ਕਰੇਗਾ।*+

  • ਹਿਜ਼ਕੀਏਲ 6:9
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 9 ਜਦੋਂ ਬਚੇ ਹੋਏ ਲੋਕ ਹੋਰ ਕੌਮਾਂ ਵਿਚ ਗ਼ੁਲਾਮ ਹੋਣਗੇ, ਤਾਂ ਉਹ ਉੱਥੇ ਮੈਨੂੰ ਯਾਦ ਕਰਨਗੇ।+ ਉਨ੍ਹਾਂ ਨੂੰ ਅਹਿਸਾਸ ਹੋਵੇਗਾ ਕਿ ਜਦੋਂ ਉਹ ਦਿਲੋਂ ਮੇਰੇ ਤੋਂ ਦੂਰ ਹੋ ਗਏ ਸਨ ਅਤੇ ਉਨ੍ਹਾਂ ਨੇ ਮੇਰੇ ਨਾਲ ਵਿਸ਼ਵਾਸਘਾਤ ਕੀਤਾ ਸੀ*+ ਅਤੇ ਉਹ ਹਵਸ ਭਰੀਆਂ ਨਜ਼ਰਾਂ ਨਾਲ ਆਪਣੀਆਂ ਘਿਣਾਉਣੀਆਂ ਮੂਰਤਾਂ ਨੂੰ ਦੇਖਦੇ ਸਨ,+ ਤਾਂ ਮੇਰਾ ਦਿਲ ਕਿੰਨਾ ਤੜਫਿਆ ਸੀ। ਉਹ ਆਪਣੇ ਸਾਰੇ ਦੁਸ਼ਟ ਅਤੇ ਘਿਣਾਉਣੇ ਕੰਮਾਂ ਕਰਕੇ ਸ਼ਰਮਿੰਦੇ ਹੋਣਗੇ ਅਤੇ ਉਨ੍ਹਾਂ ਕੰਮਾਂ ਨਾਲ ਘਿਰਣਾ ਕਰਨਗੇ।+

  • ਮੱਤੀ 5:29
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 29 ਤਾਂ ਫਿਰ, ਜੇ ਤੇਰੀ ਸੱਜੀ ਅੱਖ ਤੇਰੇ ਤੋਂ ਪਾਪ ਕਰਵਾ ਰਹੀ ਹੈ,* ਤਾਂ ਉਸ ਨੂੰ ਕੱਢ ਕੇ ਆਪਣੇ ਤੋਂ ਦੂਰ ਸੁੱਟ ਦੇ+ ਕਿਉਂਕਿ ਤੇਰੇ ਲਈ ਇਹ ਚੰਗਾ ਹੈ ਕਿ ਤੇਰਾ ਇਕ ਅੰਗ ਨਾ ਰਹੇ, ਬਜਾਇ ਇਸ ਦੇ ਕਿ ਤੇਰਾ ਸਾਰਾ ਸਰੀਰ ‘ਗ਼ਹੈਨਾ’* ਵਿਚ ਸੁੱਟਿਆ ਜਾਵੇ।+

  • 1 ਯੂਹੰਨਾ 2:16
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 16 ਕਿਉਂਕਿ ਦੁਨੀਆਂ ਵਿਚ ਜੋ ਕੁਝ ਵੀ ਹੈ ਯਾਨੀ ਸਰੀਰ ਦੀ ਲਾਲਸਾ+ ਅਤੇ ਅੱਖਾਂ ਦੀ ਲਾਲਸਾ+ ਅਤੇ ਆਪਣੀ ਧਨ-ਦੌਲਤ ਅਤੇ ਹੈਸੀਅਤ ਦਾ ਦਿਖਾਵਾ,* ਇਹ ਸਭ ਕੁਝ ਪਿਤਾ ਤੋਂ ਨਹੀਂ, ਸਗੋਂ ਦੁਨੀਆਂ ਤੋਂ ਹੈ।

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ