ਅੱਯੂਬ 34:19 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 19 ਇਕ ਸ਼ਖ਼ਸ ਅਜਿਹਾ ਹੈ ਜੋ ਪ੍ਰਧਾਨਾਂ ਦਾ ਪੱਖ ਨਹੀਂ ਲੈਂਦਾਅਤੇ ਗ਼ਰੀਬ ਨਾਲੋਂ ਜ਼ਿਆਦਾ ਅਮੀਰ ਦੀ ਤਰਫ਼ਦਾਰੀ ਨਹੀਂ ਕਰਦਾ+ਕਿਉਂਕਿ ਉਹ ਸਾਰੇ ਉਸ ਦੇ ਹੱਥਾਂ ਦਾ ਕੰਮ ਹਨ।+ ਕਹਾਉਤਾਂ 14:31 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 31 ਜਿਹੜਾ ਗ਼ਰੀਬ ਨੂੰ ਠੱਗਦਾ ਹੈ, ਉਹ ਉਸ ਦੇ ਸਿਰਜਣਹਾਰ ਨੂੰ ਬੇਇੱਜ਼ਤ ਕਰਦਾ ਹੈ,+ਪਰ ਗ਼ਰੀਬ ʼਤੇ ਤਰਸ ਖਾਣ ਵਾਲਾ ਪਰਮੇਸ਼ੁਰ ਦੀ ਮਹਿਮਾ ਕਰਦਾ ਹੈ।+ ਕਹਾਉਤਾਂ 22:2 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 2 ਅਮੀਰ ਤੇ ਗ਼ਰੀਬ ਦੀ ਇਕ ਗੱਲ ਮਿਲਦੀ-ਜੁਲਦੀ ਹੈ:* ਦੋਹਾਂ ਨੂੰ ਯਹੋਵਾਹ ਨੇ ਬਣਾਇਆ ਹੈ।+ ਮਲਾਕੀ 2:10 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 10 “ਕੀ ਸਾਡਾ ਸਾਰਿਆਂ ਦਾ ਇੱਕੋ ਪਿਤਾ ਨਹੀਂ?+ ਕੀ ਸਾਨੂੰ ਸਾਰਿਆਂ ਨੂੰ ਇੱਕੋ ਪਰਮੇਸ਼ੁਰ ਨੇ ਨਹੀਂ ਬਣਾਇਆ? ਤਾਂ ਫਿਰ, ਅਸੀਂ ਇਕ-ਦੂਜੇ ਨਾਲ ਧੋਖਾ ਕਰ+ ਕੇ ਆਪਣੇ ਪਿਉ-ਦਾਦਿਆਂ ਨਾਲ ਹੋਏ ਇਕਰਾਰ ਦਾ ਅਪਮਾਨ ਕਿਉਂ ਕਰਦੇ ਹਾਂ?
19 ਇਕ ਸ਼ਖ਼ਸ ਅਜਿਹਾ ਹੈ ਜੋ ਪ੍ਰਧਾਨਾਂ ਦਾ ਪੱਖ ਨਹੀਂ ਲੈਂਦਾਅਤੇ ਗ਼ਰੀਬ ਨਾਲੋਂ ਜ਼ਿਆਦਾ ਅਮੀਰ ਦੀ ਤਰਫ਼ਦਾਰੀ ਨਹੀਂ ਕਰਦਾ+ਕਿਉਂਕਿ ਉਹ ਸਾਰੇ ਉਸ ਦੇ ਹੱਥਾਂ ਦਾ ਕੰਮ ਹਨ।+
31 ਜਿਹੜਾ ਗ਼ਰੀਬ ਨੂੰ ਠੱਗਦਾ ਹੈ, ਉਹ ਉਸ ਦੇ ਸਿਰਜਣਹਾਰ ਨੂੰ ਬੇਇੱਜ਼ਤ ਕਰਦਾ ਹੈ,+ਪਰ ਗ਼ਰੀਬ ʼਤੇ ਤਰਸ ਖਾਣ ਵਾਲਾ ਪਰਮੇਸ਼ੁਰ ਦੀ ਮਹਿਮਾ ਕਰਦਾ ਹੈ।+
10 “ਕੀ ਸਾਡਾ ਸਾਰਿਆਂ ਦਾ ਇੱਕੋ ਪਿਤਾ ਨਹੀਂ?+ ਕੀ ਸਾਨੂੰ ਸਾਰਿਆਂ ਨੂੰ ਇੱਕੋ ਪਰਮੇਸ਼ੁਰ ਨੇ ਨਹੀਂ ਬਣਾਇਆ? ਤਾਂ ਫਿਰ, ਅਸੀਂ ਇਕ-ਦੂਜੇ ਨਾਲ ਧੋਖਾ ਕਰ+ ਕੇ ਆਪਣੇ ਪਿਉ-ਦਾਦਿਆਂ ਨਾਲ ਹੋਏ ਇਕਰਾਰ ਦਾ ਅਪਮਾਨ ਕਿਉਂ ਕਰਦੇ ਹਾਂ?