ਕਹਾਉਤਾਂ 17:5 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 5 ਜਿਹੜਾ ਗ਼ਰੀਬ ਦਾ ਮਜ਼ਾਕ ਉਡਾਉਂਦਾ ਹੈ, ਉਹ ਉਸ ਦੇ ਸਿਰਜਣਹਾਰ ਦੀ ਬੇਇੱਜ਼ਤੀ ਕਰਦਾ ਹੈ+ਅਤੇ ਜਿਹੜਾ ਦੂਸਰੇ ਦੀ ਬਿਪਤਾ ʼਤੇ ਖ਼ੁਸ਼ ਹੁੰਦਾ ਹੈ, ਉਹ ਸਜ਼ਾ ਤੋਂ ਨਹੀਂ ਬਚੇਗਾ।+ ਕਹਾਉਤਾਂ 24:17, 18 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 17 ਜਦੋਂ ਤੇਰਾ ਦੁਸ਼ਮਣ ਡਿਗੇ, ਤਾਂ ਖ਼ੁਸ਼ ਨਾ ਹੋਈਂਅਤੇ ਜਦੋਂ ਉਹ ਠੇਡਾ ਖਾਵੇ, ਤਾਂ ਦਿਲ ਵਿਚ ਆਨੰਦ ਨਾ ਮਨਾਈਂ;+18 ਨਹੀਂ ਤਾਂ ਯਹੋਵਾਹ ਇਹ ਦੇਖ ਕੇ ਨਾਰਾਜ਼ ਹੋਵੇਗਾਅਤੇ ਉਹ ਉਸ* ਤੋਂ ਆਪਣਾ ਗੁੱਸਾ ਹਟਾ ਲਵੇਗਾ।+
5 ਜਿਹੜਾ ਗ਼ਰੀਬ ਦਾ ਮਜ਼ਾਕ ਉਡਾਉਂਦਾ ਹੈ, ਉਹ ਉਸ ਦੇ ਸਿਰਜਣਹਾਰ ਦੀ ਬੇਇੱਜ਼ਤੀ ਕਰਦਾ ਹੈ+ਅਤੇ ਜਿਹੜਾ ਦੂਸਰੇ ਦੀ ਬਿਪਤਾ ʼਤੇ ਖ਼ੁਸ਼ ਹੁੰਦਾ ਹੈ, ਉਹ ਸਜ਼ਾ ਤੋਂ ਨਹੀਂ ਬਚੇਗਾ।+
17 ਜਦੋਂ ਤੇਰਾ ਦੁਸ਼ਮਣ ਡਿਗੇ, ਤਾਂ ਖ਼ੁਸ਼ ਨਾ ਹੋਈਂਅਤੇ ਜਦੋਂ ਉਹ ਠੇਡਾ ਖਾਵੇ, ਤਾਂ ਦਿਲ ਵਿਚ ਆਨੰਦ ਨਾ ਮਨਾਈਂ;+18 ਨਹੀਂ ਤਾਂ ਯਹੋਵਾਹ ਇਹ ਦੇਖ ਕੇ ਨਾਰਾਜ਼ ਹੋਵੇਗਾਅਤੇ ਉਹ ਉਸ* ਤੋਂ ਆਪਣਾ ਗੁੱਸਾ ਹਟਾ ਲਵੇਗਾ।+