-
ਉਪਦੇਸ਼ਕ ਦੀ ਕਿਤਾਬ 8:2-4ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
2 ਮੈਂ ਕਹਿੰਦਾ ਹਾਂ: “ਰਾਜੇ ਦੇ ਫ਼ਰਮਾਨਾਂ ਨੂੰ ਮੰਨ+ ਕਿਉਂਕਿ ਤੂੰ ਪਰਮੇਸ਼ੁਰ ਸਾਮ੍ਹਣੇ ਸਹੁੰ ਖਾਧੀ ਸੀ।+ 3 ਤੂੰ ਰਾਜੇ ਦੇ ਸਾਮ੍ਹਣਿਓਂ ਜਾਣ ਦੀ ਕਾਹਲੀ ਨਾ ਕਰ।+ ਤੂੰ ਕਿਸੇ ਬੁਰੇ ਕੰਮ ਵਿਚ ਸ਼ਾਮਲ ਨਾ ਹੋ।+ ਰਾਜਾ ਉਹੀ ਕਰਦਾ ਹੈ ਜੋ ਉਸ ਨੂੰ ਚੰਗਾ ਲੱਗਦਾ ਹੈ 4 ਕਿਉਂਕਿ ਰਾਜੇ ਦੀ ਗੱਲ ਨੂੰ ਮੋੜਿਆ ਨਹੀਂ ਜਾ ਸਕਦਾ।+ ਕੌਣ ਉਸ ਨੂੰ ਪੁੱਛ ਸਕਦਾ ਹੈ, ‘ਤੂੰ ਇਹ ਕੀ ਕਰ ਰਿਹਾ ਹੈਂ?’”
-