1 ਰਾਜਿਆਂ 1:5 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 5 ਇਸ ਦੌਰਾਨ, ਹੱਗੀਥ ਦਾ ਪੁੱਤਰ ਅਦੋਨੀਯਾਹ+ ਇਹ ਕਹਿੰਦੇ ਹੋਏ ਆਪਣੇ ਆਪ ਨੂੰ ਉੱਚਾ ਕਰ ਰਿਹਾ ਸੀ: “ਮੈਂ ਹੀ ਰਾਜਾ ਬਣਾਂਗਾ!” ਉਸ ਨੇ ਆਪਣੇ ਲਈ ਇਕ ਰਥ ਬਣਵਾਇਆ ਤੇ ਘੋੜਸਵਾਰ ਰੱਖੇ ਅਤੇ ਆਪਣੇ ਅੱਗੇ-ਅੱਗੇ ਦੌੜਨ ਲਈ 50 ਆਦਮੀ ਠਹਿਰਾਏ।+ 1 ਰਾਜਿਆਂ 1:7 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 7 ਉਸ ਨੇ ਸਰੂਯਾਹ ਦੇ ਪੁੱਤਰ ਯੋਆਬ ਅਤੇ ਪੁਜਾਰੀ ਅਬਯਾਥਾਰ+ ਨਾਲ ਗੱਲ ਕੀਤੀ ਅਤੇ ਉਹ ਅਦੋਨੀਯਾਹ ਦੀ ਮਦਦ ਕਰਨ ਤੇ ਉਸ ਦਾ ਸਾਥ ਦੇਣ ਲਈ ਤਿਆਰ ਹੋ ਗਏ।+ ਕਹਾਉਤਾਂ 20:2 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 2 ਰਾਜੇ ਦੀ ਦਹਿਸ਼ਤ* ਸ਼ੇਰ ਦੀ ਗਰਜ ਵਾਂਗ ਹੈ;+ਉਸ ਦਾ ਗੁੱਸਾ ਭੜਕਾਉਣ ਵਾਲਾ ਆਪਣੀ ਜਾਨ ਖ਼ਤਰੇ ਵਿਚ ਪਾਉਂਦਾ ਹੈ।+
5 ਇਸ ਦੌਰਾਨ, ਹੱਗੀਥ ਦਾ ਪੁੱਤਰ ਅਦੋਨੀਯਾਹ+ ਇਹ ਕਹਿੰਦੇ ਹੋਏ ਆਪਣੇ ਆਪ ਨੂੰ ਉੱਚਾ ਕਰ ਰਿਹਾ ਸੀ: “ਮੈਂ ਹੀ ਰਾਜਾ ਬਣਾਂਗਾ!” ਉਸ ਨੇ ਆਪਣੇ ਲਈ ਇਕ ਰਥ ਬਣਵਾਇਆ ਤੇ ਘੋੜਸਵਾਰ ਰੱਖੇ ਅਤੇ ਆਪਣੇ ਅੱਗੇ-ਅੱਗੇ ਦੌੜਨ ਲਈ 50 ਆਦਮੀ ਠਹਿਰਾਏ।+
7 ਉਸ ਨੇ ਸਰੂਯਾਹ ਦੇ ਪੁੱਤਰ ਯੋਆਬ ਅਤੇ ਪੁਜਾਰੀ ਅਬਯਾਥਾਰ+ ਨਾਲ ਗੱਲ ਕੀਤੀ ਅਤੇ ਉਹ ਅਦੋਨੀਯਾਹ ਦੀ ਮਦਦ ਕਰਨ ਤੇ ਉਸ ਦਾ ਸਾਥ ਦੇਣ ਲਈ ਤਿਆਰ ਹੋ ਗਏ।+