ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਕੂਚ 12:29
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 29 ਫਿਰ ਯਹੋਵਾਹ ਨੇ ਅੱਧੀ ਰਾਤ ਨੂੰ ਮਿਸਰ ਦੇ ਸਾਰੇ ਜੇਠੇ ਮਾਰ ਦਿੱਤੇ,+ ਰਾਜ-ਗੱਦੀ ʼਤੇ ਬੈਠੇ ਫ਼ਿਰਊਨ ਦੇ ਜੇਠੇ ਤੋਂ ਲੈ ਕੇ ਜੇਲ੍ਹ* ਵਿਚਲੇ ਹਰ ਕੈਦੀ ਦੇ ਜੇਠੇ ਤਕ। ਅਤੇ ਜਾਨਵਰਾਂ ਦੇ ਸਾਰੇ ਜੇਠੇ ਵੀ ਮਾਰ ਸੁੱਟੇ।+

  • ਜ਼ਬੂਰ 73:3
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    •  3 ਜਦੋਂ ਮੈਂ ਦੁਸ਼ਟਾਂ ਨੂੰ ਖ਼ੁਸ਼ਹਾਲ ਜ਼ਿੰਦਗੀ ਜੀਉਂਦੇ ਦੇਖਿਆ,

      ਤਾਂ ਮੈਨੂੰ ਘਮੰਡੀਆਂ ਨਾਲ ਈਰਖਾ ਹੋ ਗਈ।+

  • ਜ਼ਬੂਰ 73:19
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 19 ਉਹ ਅਚਾਨਕ ਹੀ ਤਬਾਹ ਹੋ ਜਾਂਦੇ ਹਨ।+

      ਉਹ ਪਲਾਂ ਵਿਚ ਹੀ ਖ਼ਤਮ ਹੋ ਜਾਂਦੇ ਹਨ।

      ਉਨ੍ਹਾਂ ਦਾ ਅੰਤ ਕਿੰਨਾ ਬੁਰਾ ਹੁੰਦਾ ਹੈ!

  • ਦਾਨੀਏਲ 5:30
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 30 ਉਸੇ ਰਾਤ ਕਸਦੀ ਰਾਜਾ ਬੇਲਸ਼ੱਸਰ ਮਾਰਿਆ ਗਿਆ।+

  • ਰਸੂਲਾਂ ਦੇ ਕੰਮ 12:21-23
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 21 ਫਿਰ ਇਕ ਖ਼ਾਸ ਦਿਨ ʼਤੇ ਹੇਰੋਦੇਸ ਸ਼ਾਹੀ ਲਿਬਾਸ ਪਾ ਕੇ ਨਿਆਂ ਦੇ ਸਿੰਘਾਸਣ ਉੱਤੇ ਬੈਠ ਗਿਆ ਅਤੇ ਪਰਜਾ ਨੂੰ ਭਾਸ਼ਣ ਦੇਣ ਲੱਗਾ। 22 ਤਦ ਇਕੱਠੇ ਹੋਏ ਸਾਰੇ ਲੋਕ ਉੱਚੀ-ਉੱਚੀ ਕਹਿਣ ਲੱਗ ਪਏ: “ਇਹ ਇਨਸਾਨ ਦੀ ਆਵਾਜ਼ ਨਹੀਂ, ਸਗੋਂ ਦੇਵਤੇ ਦੀ ਆਵਾਜ਼ ਹੈ!” 23 ਉਸੇ ਵੇਲੇ ਯਹੋਵਾਹ* ਦੇ ਦੂਤ ਨੇ ਉਸ ਨੂੰ ਸਜ਼ਾ ਦਿੱਤੀ ਕਿਉਂਕਿ ਉਸ ਨੇ ਪਰਮੇਸ਼ੁਰ ਦੀ ਮਹਿਮਾ ਨਹੀਂ ਕੀਤੀ ਅਤੇ ਉਹ ਕੀੜੇ ਪੈ ਕੇ ਮਰ ਗਿਆ।

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ