ਜ਼ਬੂਰ 62:9 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 9 ਮਨੁੱਖ ਦੇ ਪੁੱਤਰ ਸਾਹ ਹੀ ਹਨ,ਇਨਸਾਨ ʼਤੇ ਭਰੋਸਾ ਰੱਖਣਾ ਵਿਅਰਥ ਹੈ।+ ਇਕੱਠੇ ਤੱਕੜੀ ਵਿਚ ਤੋਲੇ ਜਾਣ ਤੇ ਇਨਸਾਨ ਸਾਹ ਨਾਲੋਂ ਵੀ ਹਲਕੇ ਹੁੰਦੇ ਹਨ।+ ਜ਼ਬੂਰ 144:4 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 4 ਆਦਮੀ ਸਿਰਫ਼ ਸਾਹ ਹੀ ਹੈ;+ਉਸ ਦੇ ਦਿਨ ਢਲ਼ਦੇ ਪਰਛਾਵੇਂ ਵਾਂਗ ਹਨ।+ ਉਪਦੇਸ਼ਕ ਦੀ ਕਿਤਾਬ 6:12 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 12 ਕੌਣ ਜਾਣਦਾ ਹੈ ਕਿ ਛੋਟੀ ਜਿਹੀ ਵਿਅਰਥ ਜ਼ਿੰਦਗੀ ਵਿਚ ਇਨਸਾਨ ਲਈ ਕੀ ਕਰਨਾ ਸਭ ਤੋਂ ਵਧੀਆ ਹੈ ਜੋ ਪਰਛਾਵੇਂ ਵਾਂਗ ਬੀਤ ਜਾਂਦੀ ਹੈ?+ ਕੌਣ ਉਸ ਨੂੰ ਦੱਸ ਸਕਦਾ ਹੈ ਕਿ ਉਸ ਦੇ ਮਰਨ ਤੋਂ ਬਾਅਦ ਧਰਤੀ ਉੱਤੇ ਕੀ ਹੋਵੇਗਾ?
9 ਮਨੁੱਖ ਦੇ ਪੁੱਤਰ ਸਾਹ ਹੀ ਹਨ,ਇਨਸਾਨ ʼਤੇ ਭਰੋਸਾ ਰੱਖਣਾ ਵਿਅਰਥ ਹੈ।+ ਇਕੱਠੇ ਤੱਕੜੀ ਵਿਚ ਤੋਲੇ ਜਾਣ ਤੇ ਇਨਸਾਨ ਸਾਹ ਨਾਲੋਂ ਵੀ ਹਲਕੇ ਹੁੰਦੇ ਹਨ।+
12 ਕੌਣ ਜਾਣਦਾ ਹੈ ਕਿ ਛੋਟੀ ਜਿਹੀ ਵਿਅਰਥ ਜ਼ਿੰਦਗੀ ਵਿਚ ਇਨਸਾਨ ਲਈ ਕੀ ਕਰਨਾ ਸਭ ਤੋਂ ਵਧੀਆ ਹੈ ਜੋ ਪਰਛਾਵੇਂ ਵਾਂਗ ਬੀਤ ਜਾਂਦੀ ਹੈ?+ ਕੌਣ ਉਸ ਨੂੰ ਦੱਸ ਸਕਦਾ ਹੈ ਕਿ ਉਸ ਦੇ ਮਰਨ ਤੋਂ ਬਾਅਦ ਧਰਤੀ ਉੱਤੇ ਕੀ ਹੋਵੇਗਾ?