-
ਨਹਮਯਾਹ 9:33ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
33 ਸਾਡੇ ʼਤੇ ਜੋ ਬੀਤੀ, ਤੂੰ ਉਸ ਸਭ ਵਿਚ ਸਹੀ ਠਹਿਰਿਆ ਹੈਂ ਕਿਉਂਕਿ ਤੂੰ ਵਫ਼ਾਦਾਰੀ ਦਿਖਾਈ ਹੈ; ਪਰ ਬੁਰੇ ਕੰਮ ਤਾਂ ਅਸੀਂ ਕੀਤੇ।+
-
-
ਦਾਨੀਏਲ 9:7ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
7 ਹੇ ਯਹੋਵਾਹ, ਸਿਰਫ਼ ਤੂੰ ਹੀ ਸਹੀ ਹੈਂ, ਪਰ ਸਾਡੇ ਚਿਹਰਿਆਂ ʼਤੇ, ਹਾਂ, ਯਹੂਦਾਹ ਦੇ ਲੋਕਾਂ, ਯਰੂਸ਼ਲਮ ਦੇ ਵਾਸੀਆਂ ਅਤੇ ਇਜ਼ਰਾਈਲ ਦੇ ਸਾਰੇ ਲੋਕਾਂ ਦੇ ਚਿਹਰਿਆਂ ʼਤੇ ਸ਼ਰਮਿੰਦਗੀ ਛਾਈ ਹੈ ਜਿਨ੍ਹਾਂ ਨੂੰ ਤੂੰ ਦੂਰ ਅਤੇ ਨੇੜੇ ਖਿੰਡਾ ਦਿੱਤਾ ਹੈ ਕਿਉਂਕਿ ਉਨ੍ਹਾਂ ਨੇ ਤੇਰੇ ਨਾਲ ਵਿਸ਼ਵਾਸਘਾਤ ਕੀਤਾ ਹੈ।+
-