ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਅੱਯੂਬ 37:23
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 23 ਸਰਬਸ਼ਕਤੀਮਾਨ ਨੂੰ ਸਮਝਣਾ ਸਾਡੇ ਵੱਸ ਤੋਂ ਬਾਹਰ ਹੈ;+

      ਉਹ ਤਾਕਤ ਵਿਚ ਮਹਾਨ ਹੈ+

      ਅਤੇ ਉਹ ਕਦੇ ਵੀ ਆਪਣੇ ਨਿਆਂ ਅਤੇ ਧਰਮੀ ਅਸੂਲਾਂ ਦੀ ਉਲੰਘਣਾ ਨਹੀਂ ਕਰਦਾ।+

  • ਜ਼ਬੂਰ 21:13
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 13 ਹੇ ਯਹੋਵਾਹ, ਉੱਠ ਅਤੇ ਆਪਣੀ ਤਾਕਤ ਦਿਖਾ।

      ਅਸੀਂ ਤੇਰੇ ਬਲ ਦਾ ਗੁਣਗਾਨ ਕਰਾਂਗੇ।*

  • ਜ਼ਬੂਰ 145:10-12
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 10 ਹੇ ਯਹੋਵਾਹ, ਤੇਰੇ ਸਾਰੇ ਕੰਮ ਤੇਰੀ ਵਡਿਆਈ ਕਰਨਗੇ+

      ਅਤੇ ਤੇਰੇ ਵਫ਼ਾਦਾਰ ਸੇਵਕ ਤੇਰੀ ਮਹਿਮਾ ਕਰਨਗੇ।+

      כ [ਕਾਫ਼]

      11 ਉਹ ਤੇਰੇ ਰਾਜ ਦੀ ਸ਼ਾਨੋ-ਸ਼ੌਕਤ ਦਾ ਐਲਾਨ ਕਰਨਗੇ+

      ਅਤੇ ਤੇਰੀ ਤਾਕਤ ਬਾਰੇ ਦੱਸਣਗੇ+

      ל [ਲਾਮਦ]

      12 ਤਾਂਕਿ ਲੋਕਾਂ ਨੂੰ ਤੇਰੇ ਸ਼ਕਤੀਸ਼ਾਲੀ ਕੰਮਾਂ ਬਾਰੇ+

      ਅਤੇ ਤੇਰੇ ਰਾਜ ਦੀ ਮਹਿਮਾ ਅਤੇ ਪ੍ਰਤਾਪ ਬਾਰੇ ਪਤਾ ਲੱਗੇ।+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ