2 ਸਮੂਏਲ 15:12 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 12 ਨਾਲੇ ਜਦ ਅਬਸ਼ਾਲੋਮ ਨੇ ਬਲੀਦਾਨ ਚੜ੍ਹਾਏ, ਤਾਂ ਉਸ ਨੇ ਦਾਊਦ ਦੇ ਸਲਾਹਕਾਰ+ ਗਲੋਨੀ ਅਹੀਥੋਫਲ+ ਨੂੰ ਉਸ ਦੇ ਸ਼ਹਿਰ ਗਿਲੋਹ+ ਤੋਂ ਬੁਲਵਾਇਆ। ਉਸ ਦੀ ਸਾਜ਼ਸ਼ ਸਿਰੇ ਚੜ੍ਹਦੀ ਜਾ ਰਹੀ ਸੀ ਅਤੇ ਅਬਸ਼ਾਲੋਮ ਦਾ ਸਾਥ ਦੇਣ ਵਾਲੇ ਲੋਕਾਂ ਦੀ ਗਿਣਤੀ ਵਧਦੀ ਜਾ ਰਹੀ ਸੀ।+ 2 ਸਮੂਏਲ 16:23 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 23 ਉਨ੍ਹਾਂ ਦਿਨਾਂ ਵਿਚ ਅਹੀਥੋਫਲ ਦੀ ਸਲਾਹ+ ਨੂੰ ਸੱਚੇ ਪਰਮੇਸ਼ੁਰ ਦੇ ਬਚਨ ਵਾਂਗ ਸਮਝਿਆ ਜਾਂਦਾ ਸੀ।* ਦਾਊਦ ਅਤੇ ਅਬਸ਼ਾਲੋਮ ਦੋਵੇਂ ਅਹੀਥੋਫਲ ਦੀ ਹਰ ਸਲਾਹ ਨੂੰ ਇਸੇ ਤਰ੍ਹਾਂ ਅਹਿਮੀਅਤ ਦਿੰਦੇ ਸਨ।
12 ਨਾਲੇ ਜਦ ਅਬਸ਼ਾਲੋਮ ਨੇ ਬਲੀਦਾਨ ਚੜ੍ਹਾਏ, ਤਾਂ ਉਸ ਨੇ ਦਾਊਦ ਦੇ ਸਲਾਹਕਾਰ+ ਗਲੋਨੀ ਅਹੀਥੋਫਲ+ ਨੂੰ ਉਸ ਦੇ ਸ਼ਹਿਰ ਗਿਲੋਹ+ ਤੋਂ ਬੁਲਵਾਇਆ। ਉਸ ਦੀ ਸਾਜ਼ਸ਼ ਸਿਰੇ ਚੜ੍ਹਦੀ ਜਾ ਰਹੀ ਸੀ ਅਤੇ ਅਬਸ਼ਾਲੋਮ ਦਾ ਸਾਥ ਦੇਣ ਵਾਲੇ ਲੋਕਾਂ ਦੀ ਗਿਣਤੀ ਵਧਦੀ ਜਾ ਰਹੀ ਸੀ।+
23 ਉਨ੍ਹਾਂ ਦਿਨਾਂ ਵਿਚ ਅਹੀਥੋਫਲ ਦੀ ਸਲਾਹ+ ਨੂੰ ਸੱਚੇ ਪਰਮੇਸ਼ੁਰ ਦੇ ਬਚਨ ਵਾਂਗ ਸਮਝਿਆ ਜਾਂਦਾ ਸੀ।* ਦਾਊਦ ਅਤੇ ਅਬਸ਼ਾਲੋਮ ਦੋਵੇਂ ਅਹੀਥੋਫਲ ਦੀ ਹਰ ਸਲਾਹ ਨੂੰ ਇਸੇ ਤਰ੍ਹਾਂ ਅਹਿਮੀਅਤ ਦਿੰਦੇ ਸਨ।