10 ਪਰ ਜਿਵੇਂ ਹੀ ਦਾਨੀਏਲ ਨੂੰ ਪਤਾ ਲੱਗਾ ਕਿ ਉਸ ਫ਼ਰਮਾਨ ʼਤੇ ਦਸਤਖਤ ਹੋ ਗਏ ਸਨ, ਤਾਂ ਉਹ ਆਪਣੇ ਘਰ ਗਿਆ। ਉਸ ਨੇ ਚੁਬਾਰੇ ਵਿਚ ਜਾ ਕੇ ਬਾਰੀ ਖੋਲ੍ਹੀ ਜੋ ਯਰੂਸ਼ਲਮ ਵੱਲ ਨੂੰ ਖੁੱਲ੍ਹਦੀ ਸੀ+ ਅਤੇ ਦਿਨ ਵਿਚ ਤਿੰਨ ਵਾਰ ਗੋਡੇ ਟੇਕ ਕੇ ਪਰਮੇਸ਼ੁਰ ਨੂੰ ਪ੍ਰਾਰਥਨਾ ਕੀਤੀ ਅਤੇ ਉਸ ਦੀ ਵਡਿਆਈ ਕੀਤੀ, ਜਿਵੇਂ ਉਹ ਹਮੇਸ਼ਾ ਕਰਦਾ ਹੁੰਦਾ ਸੀ।