ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਉਤਪਤ 18:25
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 25 ਇਹ ਸੋਚਣਾ ਵੀ ਨਾਮੁਮਕਿਨ ਹੈ ਕਿ ਤੂੰ ਦੁਸ਼ਟ ਇਨਸਾਨ ਦੇ ਨਾਲ ਧਰਮੀ ਇਨਸਾਨ ਨੂੰ ਵੀ ਮਾਰ ਦੇਵੇਂਗਾ ਜਿਸ ਕਰਕੇ ਬੁਰੇ ਅਤੇ ਧਰਮੀ ਦੋਹਾਂ ਦਾ ਇੱਕੋ ਜਿਹਾ ਅੰਜਾਮ ਹੋਵੇਗਾ!+ ਇਹ ਸੋਚਣਾ ਵੀ ਨਾਮੁਮਕਿਨ ਹੈ+ ਕਿ ਤੂੰ ਇਸ ਤਰ੍ਹਾਂ ਕਰੇਂਗਾ। ਕੀ ਸਾਰੀ ਦੁਨੀਆਂ ਦਾ ਨਿਆਂਕਾਰ ਸਹੀ ਨਿਆਂ ਨਹੀਂ ਕਰੇਗਾ?”+

  • ਜ਼ਬੂਰ 85:11
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 11 ਧਰਤੀ ਵਿੱਚੋਂ ਵਫ਼ਾਦਾਰੀ ਫੁੱਟੇਗੀ

      ਅਤੇ ਨਿਆਂ ਆਕਾਸ਼ ਤੋਂ ਚਮਕੇਗਾ।+

  • ਯਸਾਯਾਹ 26:9
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    •  9 ਰਾਤ ਨੂੰ ਮੇਰਾ ਰੋਮ-ਰੋਮ ਤੇਰੇ ਲਈ ਤਰਸਦਾ ਹੈ,

      ਹਾਂ, ਮੇਰਾ ਮਨ ਤੈਨੂੰ ਭਾਲਦਾ ਫਿਰਦਾ ਹੈ;+

      ਜਦੋਂ ਤੂੰ ਧਰਤੀ ਲਈ ਆਪਣੇ ਫ਼ੈਸਲੇ ਸੁਣਾਉਂਦਾ ਹੈਂ,

      ਉਦੋਂ ਧਰਤੀ ਦੇ ਵਾਸੀ ਸਿੱਖਦੇ ਹਨ ਕਿ ਸਹੀ ਕੀ ਹੈ।+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ