ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਜ਼ਬੂਰ 9:8
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    •  8 ਉਹ ਸਾਰੀ ਧਰਤੀ* ਦੇ ਵਾਸੀਆਂ ਦਾ ਆਪਣੇ ਧਰਮੀ ਅਸੂਲਾਂ ਮੁਤਾਬਕ ਨਿਆਂ ਕਰੇਗਾ;+

      ਉਹ ਕੌਮਾਂ ਦੇ ਮੁਕੱਦਮਿਆਂ ਦੇ ਸਹੀ ਫ਼ੈਸਲੇ ਕਰੇਗਾ।+

  • ਜ਼ਬੂਰ 58:10, 11
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 10 ਧਰਮੀ ਇਹ ਦੇਖ ਕੇ ਖ਼ੁਸ਼ ਹੋਵੇਗਾ ਕਿ ਪਰਮੇਸ਼ੁਰ ਨੇ ਦੁਸ਼ਟ ਤੋਂ ਬਦਲਾ ਲਿਆ ਹੈ;+

      ਉਸ ਦੇ ਪੈਰ ਦੁਸ਼ਟ ਦੇ ਖ਼ੂਨ ਨਾਲ ਲੱਥ-ਪੱਥ ਹੋ ਜਾਣਗੇ।+

      11 ਫਿਰ ਲੋਕ ਕਹਿਣਗੇ: “ਵਾਕਈ, ਧਰਮੀ ਨੂੰ ਇਨਾਮ ਮਿਲਦਾ ਹੈ।+

      ਪਰਮੇਸ਼ੁਰ ਸੱਚ-ਮੁੱਚ ਹੈ ਅਤੇ ਦੁਨੀਆਂ ਦਾ ਨਿਆਂ ਕਰਦਾ ਹੈ।”+

  • ਜ਼ਬੂਰ 85:11
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 11 ਧਰਤੀ ਵਿੱਚੋਂ ਵਫ਼ਾਦਾਰੀ ਫੁੱਟੇਗੀ

      ਅਤੇ ਨਿਆਂ ਆਕਾਸ਼ ਤੋਂ ਚਮਕੇਗਾ।+

  • ਜ਼ਬੂਰ 85:13
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 13 ਨਿਆਂ ਪਰਮੇਸ਼ੁਰ ਦੇ ਅੱਗੇ-ਅੱਗੇ ਚੱਲੇਗਾ+

      ਅਤੇ ਉਸ ਦੇ ਕਦਮਾਂ ਲਈ ਰਾਹ ਤਿਆਰ ਕਰੇਗਾ।

  • ਜ਼ਬੂਰ 96:13
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 13 ਕਿਉਂਕਿ ਉਹ ਆ ਰਿਹਾ ਹੈ,*

      ਹਾਂ, ਉਹ ਧਰਤੀ ਦਾ ਨਿਆਂ ਕਰਨ ਆ ਰਿਹਾ ਹੈ।

      ਉਹ ਸਾਰੀ ਧਰਤੀ ਦਾ ਧਰਮੀ ਅਸੂਲਾਂ ਮੁਤਾਬਕ+

      ਅਤੇ ਦੇਸ਼-ਦੇਸ਼ ਦੇ ਲੋਕਾਂ ਦਾ ਨਿਆਂ ਵਫ਼ਾਦਾਰੀ ਨਾਲ ਕਰੇਗਾ।+

  • ਜ਼ਬੂਰ 97:2
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    •  2 ਉਸ ਦੇ ਚਾਰੇ ਪਾਸੇ ਬੱਦਲ ਅਤੇ ਘੁੱਪ ਹਨੇਰਾ ਹੈ;+

      ਧਰਮੀ ਅਸੂਲ ਅਤੇ ਨਿਆਂ ਉਸ ਦੇ ਸਿੰਘਾਸਣ ਦੀਆਂ ਨੀਂਹਾਂ ਹਨ।+

  • ਯਸਾਯਾਹ 61:11
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 11 ਜਿਵੇਂ ਧਰਤੀ ਆਪਣੀ ਪੈਦਾਵਾਰ ਉਪਜਾਉਂਦੀ ਹੈ

      ਅਤੇ ਜਿਵੇਂ ਬਾਗ਼ ਬੀਜਾਂ ਨੂੰ ਪੁੰਗਾਰਦਾ ਹੈ,

      ਉਸੇ ਤਰ੍ਹਾਂ ਸਾਰੇ ਜਹਾਨ ਦਾ ਮਾਲਕ ਯਹੋਵਾਹ

      ਸਾਰੀਆਂ ਕੌਮਾਂ ਸਾਮ੍ਹਣੇ ਧਾਰਮਿਕਤਾ+ ਤੇ ਉਸਤਤ ਵਧਾਵੇਗਾ।+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ