ਜ਼ਬੂਰ 37:23, 24 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 23 ਯਹੋਵਾਹ ਜਿਸ ਇਨਸਾਨ ਦੇ ਰਾਹ ਤੋਂ ਖ਼ੁਸ਼ ਹੁੰਦਾ ਹੈ,+ਉਸ ਦੇ ਕਦਮਾਂ ਨੂੰ ਸੇਧ ਦਿੰਦਾ ਹੈ।*+ 24 ਭਾਵੇਂ ਉਹ ਡਿਗ ਵੀ ਪਵੇ, ਪਰ ਉਹ ਡਿਗਿਆ ਨਹੀਂ ਰਹੇਗਾ+ਕਿਉਂਕਿ ਯਹੋਵਾਹ ਹੱਥ ਵਧਾ ਕੇ ਉਸ ਨੂੰ ਚੁੱਕੇਗਾ।+ ਜ਼ਬੂਰ 62:2 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 2 ਉਹੀ ਮੇਰੀ ਚਟਾਨ, ਮੇਰੀ ਮੁਕਤੀ ਅਤੇ ਮੇਰੀ ਮਜ਼ਬੂਤ ਪਨਾਹ* ਹੈ;+ਮੈਨੂੰ ਕਦੇ ਇੰਨਾ ਨਹੀਂ ਹਿਲਾਇਆ ਜਾ ਸਕੇਗਾ ਕਿ ਮੈਂ ਡਿਗ ਜਾਵਾਂ।+ ਜ਼ਬੂਰ 121:3 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 3 ਉਹ ਤੇਰਾ ਪੈਰ ਕਦੀ ਤਿਲਕਣ* ਨਹੀਂ ਦੇਵੇਗਾ।+ ਤੇਰਾ ਰਖਵਾਲਾ ਕਦੀ ਨਹੀਂ ਉਂਘਲਾਏਗਾ।
23 ਯਹੋਵਾਹ ਜਿਸ ਇਨਸਾਨ ਦੇ ਰਾਹ ਤੋਂ ਖ਼ੁਸ਼ ਹੁੰਦਾ ਹੈ,+ਉਸ ਦੇ ਕਦਮਾਂ ਨੂੰ ਸੇਧ ਦਿੰਦਾ ਹੈ।*+ 24 ਭਾਵੇਂ ਉਹ ਡਿਗ ਵੀ ਪਵੇ, ਪਰ ਉਹ ਡਿਗਿਆ ਨਹੀਂ ਰਹੇਗਾ+ਕਿਉਂਕਿ ਯਹੋਵਾਹ ਹੱਥ ਵਧਾ ਕੇ ਉਸ ਨੂੰ ਚੁੱਕੇਗਾ।+
2 ਉਹੀ ਮੇਰੀ ਚਟਾਨ, ਮੇਰੀ ਮੁਕਤੀ ਅਤੇ ਮੇਰੀ ਮਜ਼ਬੂਤ ਪਨਾਹ* ਹੈ;+ਮੈਨੂੰ ਕਦੇ ਇੰਨਾ ਨਹੀਂ ਹਿਲਾਇਆ ਜਾ ਸਕੇਗਾ ਕਿ ਮੈਂ ਡਿਗ ਜਾਵਾਂ।+