ਜ਼ਬੂਰ 91:11, 12 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 11 ਕਿਉਂਕਿ ਉਹ ਆਪਣੇ ਦੂਤਾਂ+ ਨੂੰ ਤੇਰੇ ਲਈ ਹੁਕਮ ਦੇਵੇਗਾਕਿ ਉਹ ਕਦਮ-ਕਦਮ ʼਤੇ ਤੇਰੀ ਰੱਖਿਆ ਕਰਨ।+ 12 ਉਹ ਤੈਨੂੰ ਆਪਣੇ ਹੱਥਾਂ ʼਤੇ ਚੁੱਕ ਲੈਣਗੇ+ਤਾਂਕਿ ਪੱਥਰ ਵਿਚ ਵੱਜ ਕੇ ਤੇਰੇ ਪੈਰ ʼਤੇ ਸੱਟ ਨਾ ਲੱਗੇ।+ ਕਹਾਉਤਾਂ 3:26 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 26 ਕਿਉਂਕਿ ਤੇਰਾ ਪੂਰਾ ਭਰੋਸਾ ਯਹੋਵਾਹ ʼਤੇ ਹੋਵੇਗਾ;+ਉਹ ਤੇਰੇ ਪੈਰ ਨੂੰ ਫਸਣ ਤੋਂ ਬਚਾਵੇਗਾ।+
11 ਕਿਉਂਕਿ ਉਹ ਆਪਣੇ ਦੂਤਾਂ+ ਨੂੰ ਤੇਰੇ ਲਈ ਹੁਕਮ ਦੇਵੇਗਾਕਿ ਉਹ ਕਦਮ-ਕਦਮ ʼਤੇ ਤੇਰੀ ਰੱਖਿਆ ਕਰਨ।+ 12 ਉਹ ਤੈਨੂੰ ਆਪਣੇ ਹੱਥਾਂ ʼਤੇ ਚੁੱਕ ਲੈਣਗੇ+ਤਾਂਕਿ ਪੱਥਰ ਵਿਚ ਵੱਜ ਕੇ ਤੇਰੇ ਪੈਰ ʼਤੇ ਸੱਟ ਨਾ ਲੱਗੇ।+