1 ਸਮੂਏਲ 17:46 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 46 ਅੱਜ ਹੀ ਯਹੋਵਾਹ ਤੈਨੂੰ ਮੇਰੇ ਹੱਥ ਵਿਚ ਦੇ ਦੇਵੇਗਾ+ ਅਤੇ ਮੈਂ ਤੈਨੂੰ ਮਾਰ ਸੁੱਟਾਂਗਾ ਤੇ ਤੇਰਾ ਸਿਰ ਵੱਢ ਦਿਆਂਗਾ; ਅਤੇ ਇਸੇ ਦਿਨ ਮੈਂ ਫਲਿਸਤੀ ਫ਼ੌਜੀਆਂ ਦੀਆਂ ਲਾਸ਼ਾਂ ਆਕਾਸ਼ ਦੇ ਪੰਛੀਆਂ ਤੇ ਧਰਤੀ ਦੇ ਜੰਗਲੀ ਜਾਨਵਰਾਂ ਨੂੰ ਦੇ ਦਿਆਂਗਾ; ਅਤੇ ਸਾਰੀ ਧਰਤੀ ਦੇ ਲੋਕ ਜਾਣਨਗੇ ਕਿ ਇਜ਼ਰਾਈਲ ਦਾ ਪਰਮੇਸ਼ੁਰ ਹੀ ਸੱਚਾ ਪਰਮੇਸ਼ੁਰ ਹੈ।+ ਜ਼ਬੂਰ 9:16 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 16 ਯਹੋਵਾਹ ਨਿਆਂ ਮੁਤਾਬਕ ਕਾਰਵਾਈ ਕਰਨ ਲਈ ਜਾਣਿਆ ਜਾਂਦਾ ਹੈ।+ ਦੁਸ਼ਟ ਆਪਣੇ ਹੱਥਾਂ ਦੇ ਕੀਤੇ ਕੰਮਾਂ ਵਿਚ ਆਪ ਹੀ ਫਸ ਗਏ ਹਨ।+ ਹਿੱਗਯੋਨ।* (ਸਲਹ) ਜ਼ਬੂਰ 83:17, 18 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 17 ਉਹ ਸ਼ਰਮਿੰਦੇ ਕੀਤੇ ਜਾਣ ਅਤੇ ਉਨ੍ਹਾਂ ʼਤੇ ਹਮੇਸ਼ਾ ਡਰ ਛਾਇਆ ਰਹੇ;ਉਹ ਬੇਇੱਜ਼ਤ ਕੀਤੇ ਜਾਣ ਅਤੇ ਨਾਸ਼ ਹੋ ਜਾਣ;18 ਲੋਕਾਂ ਨੂੰ ਪਤਾ ਲੱਗ ਜਾਵੇ ਕਿ ਸਿਰਫ਼ ਤੂੰ ਹੀ ਜਿਸ ਦਾ ਨਾਂ ਯਹੋਵਾਹ ਹੈ,+ਸਾਰੀ ਧਰਤੀ ʼਤੇ ਅੱਤ ਮਹਾਨ ਹੈਂ।+
46 ਅੱਜ ਹੀ ਯਹੋਵਾਹ ਤੈਨੂੰ ਮੇਰੇ ਹੱਥ ਵਿਚ ਦੇ ਦੇਵੇਗਾ+ ਅਤੇ ਮੈਂ ਤੈਨੂੰ ਮਾਰ ਸੁੱਟਾਂਗਾ ਤੇ ਤੇਰਾ ਸਿਰ ਵੱਢ ਦਿਆਂਗਾ; ਅਤੇ ਇਸੇ ਦਿਨ ਮੈਂ ਫਲਿਸਤੀ ਫ਼ੌਜੀਆਂ ਦੀਆਂ ਲਾਸ਼ਾਂ ਆਕਾਸ਼ ਦੇ ਪੰਛੀਆਂ ਤੇ ਧਰਤੀ ਦੇ ਜੰਗਲੀ ਜਾਨਵਰਾਂ ਨੂੰ ਦੇ ਦਿਆਂਗਾ; ਅਤੇ ਸਾਰੀ ਧਰਤੀ ਦੇ ਲੋਕ ਜਾਣਨਗੇ ਕਿ ਇਜ਼ਰਾਈਲ ਦਾ ਪਰਮੇਸ਼ੁਰ ਹੀ ਸੱਚਾ ਪਰਮੇਸ਼ੁਰ ਹੈ।+
16 ਯਹੋਵਾਹ ਨਿਆਂ ਮੁਤਾਬਕ ਕਾਰਵਾਈ ਕਰਨ ਲਈ ਜਾਣਿਆ ਜਾਂਦਾ ਹੈ।+ ਦੁਸ਼ਟ ਆਪਣੇ ਹੱਥਾਂ ਦੇ ਕੀਤੇ ਕੰਮਾਂ ਵਿਚ ਆਪ ਹੀ ਫਸ ਗਏ ਹਨ।+ ਹਿੱਗਯੋਨ।* (ਸਲਹ)
17 ਉਹ ਸ਼ਰਮਿੰਦੇ ਕੀਤੇ ਜਾਣ ਅਤੇ ਉਨ੍ਹਾਂ ʼਤੇ ਹਮੇਸ਼ਾ ਡਰ ਛਾਇਆ ਰਹੇ;ਉਹ ਬੇਇੱਜ਼ਤ ਕੀਤੇ ਜਾਣ ਅਤੇ ਨਾਸ਼ ਹੋ ਜਾਣ;18 ਲੋਕਾਂ ਨੂੰ ਪਤਾ ਲੱਗ ਜਾਵੇ ਕਿ ਸਿਰਫ਼ ਤੂੰ ਹੀ ਜਿਸ ਦਾ ਨਾਂ ਯਹੋਵਾਹ ਹੈ,+ਸਾਰੀ ਧਰਤੀ ʼਤੇ ਅੱਤ ਮਹਾਨ ਹੈਂ।+