1 ਸਮੂਏਲ 17:37 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 37 ਦਾਊਦ ਨੇ ਅੱਗੇ ਕਿਹਾ: “ਯਹੋਵਾਹ, ਜਿਸ ਨੇ ਮੈਨੂੰ ਸ਼ੇਰ ਅਤੇ ਰਿੱਛ ਦੇ ਪੰਜਿਆਂ ਤੋਂ ਬਚਾਇਆ ਸੀ, ਉਹੀ ਮੈਨੂੰ ਇਸ ਫਲਿਸਤੀ ਦੇ ਹੱਥੋਂ ਬਚਾਵੇਗਾ।”+ ਇਹ ਸੁਣ ਕੇ ਸ਼ਾਊਲ ਨੇ ਦਾਊਦ ਨੂੰ ਕਿਹਾ: “ਜਾਹ, ਯਹੋਵਾਹ ਤੇਰੇ ਨਾਲ ਹੋਵੇ।”
37 ਦਾਊਦ ਨੇ ਅੱਗੇ ਕਿਹਾ: “ਯਹੋਵਾਹ, ਜਿਸ ਨੇ ਮੈਨੂੰ ਸ਼ੇਰ ਅਤੇ ਰਿੱਛ ਦੇ ਪੰਜਿਆਂ ਤੋਂ ਬਚਾਇਆ ਸੀ, ਉਹੀ ਮੈਨੂੰ ਇਸ ਫਲਿਸਤੀ ਦੇ ਹੱਥੋਂ ਬਚਾਵੇਗਾ।”+ ਇਹ ਸੁਣ ਕੇ ਸ਼ਾਊਲ ਨੇ ਦਾਊਦ ਨੂੰ ਕਿਹਾ: “ਜਾਹ, ਯਹੋਵਾਹ ਤੇਰੇ ਨਾਲ ਹੋਵੇ।”