ਉਤਪਤ 27:28 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 28 ਸੱਚਾ ਪਰਮੇਸ਼ੁਰ ਤੈਨੂੰ ਆਕਾਸ਼ੋਂ ਤ੍ਰੇਲ+ ਅਤੇ ਉਪਜਾਊ ਜ਼ਮੀਨ+ ਅਤੇ ਢੇਰ ਸਾਰਾ ਅਨਾਜ ਤੇ ਨਵਾਂ ਦਾਖਰਸ ਦੇਵੇ।+ ਬਿਵਸਥਾ ਸਾਰ 33:16 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 16 ਧਰਤੀ ਅਤੇ ਇਸ ਦੇ ਖ਼ਜ਼ਾਨੇ ਦੀਆਂ ਵਧੀਆ-ਵਧੀਆ ਚੀਜ਼ਾਂ ਦੇਵੇ,+ਉਸ ਨੂੰ ਝਾੜੀ ਵਿਚ ਪ੍ਰਗਟ ਹੋਣ ਵਾਲੇ ਦੀ ਮਨਜ਼ੂਰੀ ਮਿਲੇ।+ ਯੂਸੁਫ਼ ਦੇ ਸਿਰ ʼਤੇ ਇਨ੍ਹਾਂ ਬਰਕਤਾਂ ਦਾ ਮੀਂਹ ਵਰ੍ਹੇ,ਹਾਂ, ਉਸ ਦੇ ਸਿਰ ʼਤੇ ਜਿਸ ਨੂੰ ਆਪਣੇ ਭਰਾਵਾਂ ਵਿੱਚੋਂ ਚੁਣਿਆ ਗਿਆ ਸੀ।+ ਮਲਾਕੀ 3:10 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 10 ਤੁਸੀਂ ਸਾਰੇ ਦਸਵਾਂ ਹਿੱਸਾ ਮੰਦਰ* ਵਿਚ ਲਿਆਓ+ ਤਾਂਕਿ ਮੇਰੇ ਘਰ ਵਿਚ ਭੋਜਨ ਹੋਵੇ;+ ਇਸ ਗੱਲ ਵਿਚ ਮੈਨੂੰ ਪਰਖੋ ਅਤੇ ਫਿਰ ਦੇਖਿਓ” ਸੈਨਾਵਾਂ ਦਾ ਯਹੋਵਾਹ ਕਹਿੰਦਾ ਹੈ, “ਕਿ ਮੈਂ ਤੁਹਾਡੇ ਲਈ ਆਕਾਸ਼ ਦੀਆਂ ਖਿੜਕੀਆਂ ਖੋਲ੍ਹ ਕੇ+ ਤੁਹਾਡੇ ʼਤੇ ਬਰਕਤਾਂ ਦਾ ਇੰਨਾ ਮੀਂਹ ਵਰ੍ਹਾਵਾਂਗਾ ਕਿ ਤੁਹਾਡੇ ਵਿੱਚੋਂ ਕਿਸੇ ਨੂੰ ਕੋਈ ਕਮੀ ਨਹੀਂ ਹੋਵੇਗੀ।”+
16 ਧਰਤੀ ਅਤੇ ਇਸ ਦੇ ਖ਼ਜ਼ਾਨੇ ਦੀਆਂ ਵਧੀਆ-ਵਧੀਆ ਚੀਜ਼ਾਂ ਦੇਵੇ,+ਉਸ ਨੂੰ ਝਾੜੀ ਵਿਚ ਪ੍ਰਗਟ ਹੋਣ ਵਾਲੇ ਦੀ ਮਨਜ਼ੂਰੀ ਮਿਲੇ।+ ਯੂਸੁਫ਼ ਦੇ ਸਿਰ ʼਤੇ ਇਨ੍ਹਾਂ ਬਰਕਤਾਂ ਦਾ ਮੀਂਹ ਵਰ੍ਹੇ,ਹਾਂ, ਉਸ ਦੇ ਸਿਰ ʼਤੇ ਜਿਸ ਨੂੰ ਆਪਣੇ ਭਰਾਵਾਂ ਵਿੱਚੋਂ ਚੁਣਿਆ ਗਿਆ ਸੀ।+
10 ਤੁਸੀਂ ਸਾਰੇ ਦਸਵਾਂ ਹਿੱਸਾ ਮੰਦਰ* ਵਿਚ ਲਿਆਓ+ ਤਾਂਕਿ ਮੇਰੇ ਘਰ ਵਿਚ ਭੋਜਨ ਹੋਵੇ;+ ਇਸ ਗੱਲ ਵਿਚ ਮੈਨੂੰ ਪਰਖੋ ਅਤੇ ਫਿਰ ਦੇਖਿਓ” ਸੈਨਾਵਾਂ ਦਾ ਯਹੋਵਾਹ ਕਹਿੰਦਾ ਹੈ, “ਕਿ ਮੈਂ ਤੁਹਾਡੇ ਲਈ ਆਕਾਸ਼ ਦੀਆਂ ਖਿੜਕੀਆਂ ਖੋਲ੍ਹ ਕੇ+ ਤੁਹਾਡੇ ʼਤੇ ਬਰਕਤਾਂ ਦਾ ਇੰਨਾ ਮੀਂਹ ਵਰ੍ਹਾਵਾਂਗਾ ਕਿ ਤੁਹਾਡੇ ਵਿੱਚੋਂ ਕਿਸੇ ਨੂੰ ਕੋਈ ਕਮੀ ਨਹੀਂ ਹੋਵੇਗੀ।”+