ਜ਼ਬੂਰ 63:3 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 3 ਕਿਉਂਕਿ ਤੇਰਾ ਅਟੱਲ ਪਿਆਰ ਜ਼ਿੰਦਗੀ ਨਾਲੋਂ ਅਨਮੋਲ ਹੈ,+ਇਸ ਲਈ ਮੇਰੇ ਬੁੱਲ੍ਹ ਤੇਰੀ ਮਹਿਮਾ ਕਰਨਗੇ।+ ਜ਼ਬੂਰ 109:21 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 21 ਪਰ ਹੇ ਸਾਰੇ ਜਹਾਨ ਦੇ ਮਾਲਕ ਯਹੋਵਾਹ,ਆਪਣੇ ਨਾਂ ਦੀ ਖ਼ਾਤਰ ਮੇਰੇ ਲਈ ਕਦਮ ਚੁੱਕ।+ ਮੈਨੂੰ ਬਚਾ ਕਿਉਂਕਿ ਤੇਰਾ ਅਟੱਲ ਪਿਆਰ ਚੰਗਾ ਹੈ।+
21 ਪਰ ਹੇ ਸਾਰੇ ਜਹਾਨ ਦੇ ਮਾਲਕ ਯਹੋਵਾਹ,ਆਪਣੇ ਨਾਂ ਦੀ ਖ਼ਾਤਰ ਮੇਰੇ ਲਈ ਕਦਮ ਚੁੱਕ।+ ਮੈਨੂੰ ਬਚਾ ਕਿਉਂਕਿ ਤੇਰਾ ਅਟੱਲ ਪਿਆਰ ਚੰਗਾ ਹੈ।+